ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਰਾਸ਼ੀ ਭੇਟ
ਇਥੇ ਐੱਨ ਆਰ ਆਈ ਗਗਨ ਸਿੰਘ ਕੈਨੇਡਾ ਨੇ ਨਿਊ ਜੈ ਮਾਤਾ ਦਾਤੀ ਕਲੱਬ ਵੱਲੋਂ 9 ਅਕਤੂਬਰ ਨੂੰ 5 ਲੋੜਵੰਦ ਲੜਕੀਆਂ ਦੇ ਵਿਆਹ ਮਾਤਾ ਦਾਤੀ ਮੰਦਿਰ ਵਿੱਚ ਕਰਵਾਏ ਜਾ ਰਹੇ ਹਨ। ਇਸ ਕੰਮ ਲਈ ਲੋੜਵੰਦ ਲੜਕੀਆਂ ਲਈ ਦਾਨ ਪਹੁੰਚ ਰਿਹਾ ਹੈ,...
Advertisement
ਇਥੇ ਐੱਨ ਆਰ ਆਈ ਗਗਨ ਸਿੰਘ ਕੈਨੇਡਾ ਨੇ ਨਿਊ ਜੈ ਮਾਤਾ ਦਾਤੀ ਕਲੱਬ ਵੱਲੋਂ 9 ਅਕਤੂਬਰ ਨੂੰ 5 ਲੋੜਵੰਦ ਲੜਕੀਆਂ ਦੇ ਵਿਆਹ ਮਾਤਾ ਦਾਤੀ ਮੰਦਿਰ ਵਿੱਚ ਕਰਵਾਏ ਜਾ ਰਹੇ ਹਨ। ਇਸ ਕੰਮ ਲਈ ਲੋੜਵੰਦ ਲੜਕੀਆਂ ਲਈ ਦਾਨ ਪਹੁੰਚ ਰਿਹਾ ਹੈ, ਤਪਾ ਨਿਵਾਸੀ ਗਗਨ ਸਿੰਘ ਜੋ ਕੈਨੇਡਾ ਰਹਿੰਦਾ ਹੈ ਨੇ ਇੱਕ ਲੱਖ ਰੁਪਏ ਦਾਨ ਕਲੱਬ ਦੇ ਪ੍ਰਧਾਨ ਦਵਿੰਦਰ ਦੀਕਸ਼ਿਤ ਨੂੰ ਦਿੱਤੇ ਗਏ। ਇਸ ਮੌਕੇ ਬਾਬਾ ਮੋਹਨ ਦਾਸ, ਡਾ. ਗੁਰਪ੍ਰੀਤ ਸਿੰਘ, ਰਾਜ ਸਿੰਘ, ਸੁਖਪ੍ਰੀਤ ਸ਼ਰਮਾ ਆਦਿ ਨੇ ਦਾਨੀ ਸੱਜਣ ਦਾ ਧੰਨਵਾਦ ਕੀਤਾ।
Advertisement
Advertisement