ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਦੀ ਜ਼ਿਲ੍ਹਾ ਕਮੇਟੀ ਚੁਣੀ

ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਦੀ ਮਾਨਸਾ ਜ਼ਿਲ੍ਹਾ ਇਕਾਈ ਦੀ 25 ਮੈਂਬਰੀ ਐਕਸ਼ਨ ਕਮੇਟੀ ਦੀ ਚੋਣ ਕੀਤੀ ਗਈ। ਚੋਣ ਦੌਰਾਨ ਬੂਟਾ ਸਿੰਘ, ਬੱਬੂ ਕੌਰ, ਮਹਿੰਦਰ ਕੌਰ, ਅਮਨਦੀਪ ਕੌਰ, ਬੇਅੰਤ ਕੌਰ, ਸੁਖਪਾਲ ਕੌਰ ਨਾਗਰਾ, ਅਮਨਦੀਪ ਕੌਰ ਬੰਗੀ, ਅਮਨਦੀਪ ਕੌਰ, ਜਸਪ੍ਰੀਤ...
Advertisement

ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਦੀ ਮਾਨਸਾ ਜ਼ਿਲ੍ਹਾ ਇਕਾਈ ਦੀ 25 ਮੈਂਬਰੀ ਐਕਸ਼ਨ ਕਮੇਟੀ ਦੀ ਚੋਣ ਕੀਤੀ ਗਈ। ਚੋਣ ਦੌਰਾਨ ਬੂਟਾ ਸਿੰਘ, ਬੱਬੂ ਕੌਰ, ਮਹਿੰਦਰ ਕੌਰ, ਅਮਨਦੀਪ ਕੌਰ, ਬੇਅੰਤ ਕੌਰ, ਸੁਖਪਾਲ ਕੌਰ ਨਾਗਰਾ, ਅਮਨਦੀਪ ਕੌਰ ਬੰਗੀ, ਅਮਨਦੀਪ ਕੌਰ, ਜਸਪ੍ਰੀਤ ਕੌਰ, ਮੀਨਾ ਕੌਰ, ਭੂਰਾ ਸਿੰਘ , ਅਮਰੀਕ ਸਿੰਘ, ਜਗਸੀਰ ਸਿੰਘ, ਬੱਬੂ ਕੌਰ, ਰੇਸ਼ਮ ਸਿੰਘ, ਨਾਜਰ ਸਿੰਘ, ਬਾਦਲ ਸਿੰਘ, ਚਮਕ ਸਿੰਘ, ਤਾਰੀ ਸਿੰਘ, ਅਮਨਦੀਪ ਕੌਰ, ਰਾਣੀ ਕੌਰ, ਜਰਨੈਲ ਕੌਰ ਨੂੰ ਚੁਣਿਆ ਗਿਆ। ਜਥੇਬੰਦੀ ਸੂਬਾ ਪ੍ਰਧਾਨ ਰਜਿੰਦਰ ਸਿੰਘ ਮੌੜ ਨੇ ਕਿਹਾ ਕਿ ਸੰਗਠਨ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੀਆਂ ਭਲਾਈ ਸਕੀਮਾਂ ਨੂੰ ਲੈ ਕੇ ਪਿੰਡਾਂ ਵਿੱਚ ਗਰੀਬ ਵਰਗ ਦੀਆਂ ਇਕਾਈਆਂ ਕਾਇਮ ਕਰਕੇ ਵੱਡੇ ਸੰਘਰਸ਼ ਵੱਲ ਵੱਧ ਰਿਹਾ ਹੈ ਅਤੇ ਨਾਲ ਹੀ ਚੱਲ ਰਹੇ ਧਰਾਤਲ ਜਥੇਬੰਦੀਆਂ ਦੇ ਸੰਘਰਸ਼ਾਂ ਦਾ ਨਿਧੜਕ ਹੋਕੇ ਸਾਥ ਦੇ ਰਿਹਾ ਹੈ।

 

Advertisement

Advertisement
Show comments