ਡੀਸੀ ਨੇ ਬਿਰਧ ਆਸ਼ਰਮ ’ਚ ਦੀਵਾਲੀ ਮਨਾਈ
ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਤਪਾ ਦੀ ਖੱਟਰ ਪੱਤੀ ਦੇ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ’ਚ ਬਜ਼ੁਰਗਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਡਿਪਟੀ ਕਮਿਸ਼ਨਰ ਨੇ ਦੁਪਿਹਰ ਦਾ ਖਾਣਾ ਬਿਰਧ ਆਸ਼ਰਮ ਵਿੱਚ ਹੀ ਬਜ਼ੁਰਗਾਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਦਾ...
Advertisement
ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਤਪਾ ਦੀ ਖੱਟਰ ਪੱਤੀ ਦੇ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ’ਚ ਬਜ਼ੁਰਗਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਡਿਪਟੀ ਕਮਿਸ਼ਨਰ ਨੇ ਦੁਪਿਹਰ ਦਾ ਖਾਣਾ ਬਿਰਧ ਆਸ਼ਰਮ ਵਿੱਚ ਹੀ ਬਜ਼ੁਰਗਾਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਸਾਰਿਆਂ ਨੂੰ ਫ਼ਲ ਅਤੇ ਮਿਠਾਈਆਂ ਵੰਡੀਆ। ਇਸ ਮੌਕੇ ਬਿਰਧ ਆਸ਼ਰਮ ’ਚ ਰਹਿਣ ਵਾਲੇ ਬੁਜ਼ਰਗ ਗੁਲਜ਼ਾਰਾ ਸਿੰਘ, ਤੇਜਾ ਸਿੰਘ, ਬੰਤ ਸਿੰਘ ਹਾਜ਼ਰ ਸਨ।
Advertisement
Advertisement
