ਸਕੂਲ ’ਚ ਮਹਿਲਾਵਾਂ ਲਈ ਡਾਂਡੀਆ ਨਾਈਟ
ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਮਹਿਲਾਵਾਂ ਲਈ ਵਿਸ਼ੇਸ਼ ਡਾਂਡੀਆ ਨਾਈਟ ਕਰਵਾਈ ਗਈ। ਮਾਤਾ ਦੁਰਗਾ ਦੀ ਆਰਤੀ ਵਿੱਚ ਸਕੂਲ ਦੇ ਚੇਅਰਮੈਨ ਸ਼ਿਵ ਦਰਸ਼ਨ ਸ਼ਰਮਾ ਸਕੂਲ ਐੱਮਡੀ ਸ਼ਿਵ ਸਿੰਗਲਾ, ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਅਤੇ ਸਕੂਲ ਸਟਾਫ ਹਾਜ਼ਰ ਸੀ। ਇਸ ਮੌਕੇ ਬੈਸਟ ਡਰੈੱਸ, ਬੈਸਟ ਗਹਿਣੇ...
Advertisement
ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਮਹਿਲਾਵਾਂ ਲਈ ਵਿਸ਼ੇਸ਼ ਡਾਂਡੀਆ ਨਾਈਟ ਕਰਵਾਈ ਗਈ। ਮਾਤਾ ਦੁਰਗਾ ਦੀ ਆਰਤੀ ਵਿੱਚ ਸਕੂਲ ਦੇ ਚੇਅਰਮੈਨ ਸ਼ਿਵ ਦਰਸ਼ਨ ਸ਼ਰਮਾ ਸਕੂਲ ਐੱਮਡੀ ਸ਼ਿਵ ਸਿੰਗਲਾ, ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਅਤੇ ਸਕੂਲ ਸਟਾਫ ਹਾਜ਼ਰ ਸੀ। ਇਸ ਮੌਕੇ ਬੈਸਟ ਡਰੈੱਸ, ਬੈਸਟ ਗਹਿਣੇ ਅਤੇ ਸਭ ਤੋਂ ਵੱਧ ਐਨਰਜੀ ਨਾਲ ਡਾਂਡੀਆ ਖੇਡਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐੱਮਡੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਇਹ ਗੁਜਰਾਤ ਵਿੱਚ ਸ਼ੁਰੂ ਹੋਇਆ ਇੱਕ ਰਵਾਇਤੀ ਲੋਕ ਨਾਚ ਹੈ।
Advertisement