ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤਪਾ ਡਰੇਨ ਦੀ ਸਫ਼ਾਈ ਸ਼ੁਰੂ

ਪੱਤਰ ਪ੍ਰੇਰਕ ਤਪਾ ਮੰਡੀ, 12 ਜੁਲਾਈ ਇੱਥੋ ਲੰਘਦੀ ਡਰੇਨ ਦੀ ਸਫ਼ਾਈ ਦਾ ਕੰਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਡਰੇਨ ਦੀ ਸਫਾਈ ਸਬੰਧੀ ਪੰਜਾਬੀ ਟ੍ਰਿਬਿਊਨ ਨੇ ਉਚੇਚੇ ਤੌਰ ’ਤੇ ਖ਼ਬਰ ਛਾਪੀ ਸੀ ਜਿਸ ਦੇ...
Advertisement

ਪੱਤਰ ਪ੍ਰੇਰਕ

ਤਪਾ ਮੰਡੀ, 12 ਜੁਲਾਈ

Advertisement

ਇੱਥੋ ਲੰਘਦੀ ਡਰੇਨ ਦੀ ਸਫ਼ਾਈ ਦਾ ਕੰਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਡਰੇਨ ਦੀ ਸਫਾਈ ਸਬੰਧੀ ਪੰਜਾਬੀ ਟ੍ਰਿਬਿਊਨ ਨੇ ਉਚੇਚੇ ਤੌਰ ’ਤੇ ਖ਼ਬਰ ਛਾਪੀ ਸੀ ਜਿਸ ਦੇ ਅਸਰ ਵਜੋਂ ਬਰਨਾਲਾ ਦੇ ਡੀਸੀ ਟੀ. ਬੈਨਿਥ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਤਪਾ, ਘੁੰਨਸ ਅਤੇ ਢਿੱਲਵਾਂ ਰਾਹੀਂ ਜੋ ਡਰੇਨ ਜਾਂਦੀ ਹੈ, ਉਸਦੀ ਸਫਾਈ ਕਰਨ ਲਈ ਟੈਂਡਰ ਲਗਾਉਣ ਲਗਾਏ ਜਾਣ ਡਰੇਨੇਜ ਵਿਭਾਗ ਦੇ ਅਧਿਕਾਰੀ ਅਤਵਾਰ ਸਿੰਘ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਸਫਾਈ ਦਾ ਕੰਮ 20 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ।

Advertisement