ਗੁਰੂਕੁਲ ਸਕੂਲ ਦੇ ਬੱਚਿਆਂ ਨੇ ਟੂਰ ਲਗਾਇਆ
ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਦੇ ਬੱਚਿਆਂ ਨੇ ਇੱਕ ਦਿਨ ਦੀ ਪਿਕਨਿਕ ਮਨਾਉਣ ਲਈ ਫਨ ਆਈਲੈਂਡ ਤਲਵੰਡੀ ਭਾਈ ਦਾ ਟੂਰ ਲਗਾਇਆ। ਸਕੂਲ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਅਤੇ ਚੇਅਰਮੈਨ ਰੋਹਿਤ ਗਰਗ ਤੇ ਆਂਚਲ ਗਰਗ ਨੇ ਇਸ ਟੂਰ ਨੂੰ ਰਵਾਨਾ ਕੀਤਾ। ਟੂਰ ਦੌਰਾਨ...
Advertisement
ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਦੇ ਬੱਚਿਆਂ ਨੇ ਇੱਕ ਦਿਨ ਦੀ ਪਿਕਨਿਕ ਮਨਾਉਣ ਲਈ ਫਨ ਆਈਲੈਂਡ ਤਲਵੰਡੀ ਭਾਈ ਦਾ ਟੂਰ ਲਗਾਇਆ। ਸਕੂਲ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਅਤੇ ਚੇਅਰਮੈਨ ਰੋਹਿਤ ਗਰਗ ਤੇ ਆਂਚਲ ਗਰਗ ਨੇ ਇਸ ਟੂਰ ਨੂੰ ਰਵਾਨਾ ਕੀਤਾ। ਟੂਰ ਦੌਰਾਨ ਬੱਚਿਆਂ ਨੇ ਵੱਖ-ਵੱਖ ਕਿਸਮ ਦੇ ਝੂਲਿਆਂ ਤੋਂ ਇਲਾਵਾ ਭੂਤ ਬੰਗਲਾ, ਟ੍ਰੇਨ, 5-ਡੀ ਸ਼ੋਅ, ਮੂਵੀ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਬੱਚਿਆਂ ਨੂੰ ਵਾਟਰ ਪਾਰਕ ਲਿਜਾਇਆ ਗਿਆ। ਇਸ ਮੌਕੇ ਕੁਲਦੀਪ ਕੌਰ, ਮਮਤਾ ਰਾਣੀ, ਜਸਪ੍ਰੀਤ ਕੌਰ, ਬਬਨਪ੍ਰੀਤ ਕੌਰ, ਮਨਪ੍ਰੀਤ ਕੌਰ, ਆਰਤੀ, ਕਰਮਜੀਤ ਕੌਰ, ਰਾਜਵੰਤ ਕੌਰ ਤੇ ਜਸਮੇਲ ਕੌਰ ਹਾਜ਼ਰ ਸਨ।
Advertisement
Advertisement