ਪਸ਼ੂ ਮੇਲਾ ਮੁੜ ਸ਼ੁਰੂ
ਪੰਜਾਬ ਦੇ ਹੱਦ ’ਤੇ ਪੈਂਦੇ ਹਰਿਆਣਾ ਦੇ ਪਿੰਡ ਫੱਗੂ ’ਚ ਹਫ਼ਤਾਵਾਰੀ ਪਸ਼ੂ ਮੇਲਾ ਮੁੜ ਸ਼ੁਰੂ ਹੋ ਗਿਆ ਹੈ। ਇਸ ਮੇੇਲੇ ’ਚ ਹਰਿਆਣਾ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਪਸ਼ੂ ਪਾਲਕ ਵੀ ਆਪਣੇ ਪਸ਼ੂ ਵੇਚਣ ਲਈ ਆਉਂਦੇ ਹਨ। ਹਰਿਆਣਾ ਸਿੱਖ...
Advertisement
ਪੰਜਾਬ ਦੇ ਹੱਦ ’ਤੇ ਪੈਂਦੇ ਹਰਿਆਣਾ ਦੇ ਪਿੰਡ ਫੱਗੂ ’ਚ ਹਫ਼ਤਾਵਾਰੀ ਪਸ਼ੂ ਮੇਲਾ ਮੁੜ ਸ਼ੁਰੂ ਹੋ ਗਿਆ ਹੈ। ਇਸ ਮੇੇਲੇ ’ਚ ਹਰਿਆਣਾ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਪਸ਼ੂ ਪਾਲਕ ਵੀ ਆਪਣੇ ਪਸ਼ੂ ਵੇਚਣ ਲਈ ਆਉਂਦੇ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਕੁਲਦੀਪ ਸਿੰਘ ਫੱਗੂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਜਿਸ ਤਰ੍ਹਾਂ ਪਹਿਲਾਂ ਪਸ਼ੂ ਮੇਲਾ ਹਰ ਐਤਵਾਰ ਨੂੰ ਲਾਇਆ ਜਾਂਦਾ ਸੀ। ਉਸ ਤਰ੍ਹਾਂ ਹੀ ਦੁਬਾਰਾ ਮੇਲਾ ਲਾਉਣਾ ਸ਼ੁਰੂ ਕੀਤਾ ਗਿਆ ਹੈ। ਪਸ਼ੂ ਮੇਲੇ ਦਾ ਪਹਿਲਾ ਦਿਨ ਹੋਣ ਕਾਰਨ ਇਸ ਮੇਲੇ ਵਿੱਚ ਪਸ਼ੂਆਂ ਦੀ ਆਮਦ ਅਤੇ ਵਿਕਰੀ ਤਾਂ ਘੱਟ ਰਹੀ।
Advertisement
Advertisement
