ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਰ ਸਵਾਰ ਔਰਤ ਦੀਆਂ ਵਾਲੀਆਂ ਝਪਟ ਕੇ ਫਰਾਰ

ਪੱਖੋ ਕੈਂਚੀਆਂ ਵਿੱਚ ਕਾਰ ਸਵਾਰ ਅਣਪਛਾਤੇ ਇੱਕ ਬਜ਼ੁਰਗ ਔਰਤ ਦੀਆਂ ਕੰਨਾਂ ਵਿੱਚੋਂ ਵਾਲੀਆਂ ਲਾਹ ਕੇ ਫਰਾਰ ਹੋ ਗਏ ਹਨ। ਬਜ਼ੁਰਗ ਔਰਤ ਭਾਈ ਰੂਪਾ ਤੋਂ ਆਈ ਸੀ ਅਤੇ ਪੱਖੋ ਕੈਂਚੀਆਂ ਤੋਂ ਪਿੰਡ ਬਖ਼ਤਗੜ੍ਹ ਜਾਣ ਵਾਲੀ ਬੱਸ ਦੀ ਉਡੀਕ ਕਰ ਰਹੀ ਸੀ।...
Advertisement

ਪੱਖੋ ਕੈਂਚੀਆਂ ਵਿੱਚ ਕਾਰ ਸਵਾਰ ਅਣਪਛਾਤੇ ਇੱਕ ਬਜ਼ੁਰਗ ਔਰਤ ਦੀਆਂ ਕੰਨਾਂ ਵਿੱਚੋਂ ਵਾਲੀਆਂ ਲਾਹ ਕੇ ਫਰਾਰ ਹੋ ਗਏ ਹਨ। ਬਜ਼ੁਰਗ ਔਰਤ ਭਾਈ ਰੂਪਾ ਤੋਂ ਆਈ ਸੀ ਅਤੇ ਪੱਖੋ ਕੈਂਚੀਆਂ ਤੋਂ ਪਿੰਡ ਬਖ਼ਤਗੜ੍ਹ ਜਾਣ ਵਾਲੀ ਬੱਸ ਦੀ ਉਡੀਕ ਕਰ ਰਹੀ ਸੀ। ਇਸੇ ਦਰਮਿਆਨ ਕਾਰ ਵਿੱਚ ਸਵਾਰ ਦੋ ਔਰਤਾਂ ਅਤੇ ਇੱਕ ਡਰਾਈਵਰ ਨੇ ਬਜ਼ੁਰਗ ਔਰਤ ਨੂੰ ਕੋਲੇ ਬੁਲਾਇਆ ਅਤੇ ਸੋਨੇ ਦੀਆਂ ਵਾਲੀਆਂ ਲਾਹ ਕੇ ਭੱਜਣ ਵਿੱਚ ਸਫਲ ਹੋ ਗਏ। ਜਸਵੀਰ ਸਿੰਘ ਵਾਸੀ ਬਖ਼ਤਗੜ੍ਹ ਨੇ ਆਪਣੀ ਮਾਤਾ ਵਾਪਰੀ ਘਟਨਾ ਦੀ ਸੂਚਨਾ ਸਹਿਣਾ ਪੁਲੀਸ ਨੂੰ ਦੇ ਦਿੱਤੀ।

Advertisement
Advertisement