ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਕਿਯੂ ਉਗਰਾਹਾਂ ਵੱਲੋਂ ਈਸ਼ਰ ਸਿੰਘ ਵਾਲਾ ਇਕਾਈ ਕਾਇਮ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਈਸ਼ਰ ਸਿੰਘ ਵਾਲਾ ’ਚ ਇਕਾਈ ਕਾਇਮ ਕੀਤੀ ਗਈ। ਇਕਾਈ ਬਣਾਉਣ ਦੀ ਦੇਖ-ਰੇਖ ਗੁਰਚਰਨ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਮੀਤ ਪ੍ਰਧਾਨ ਅਤੇ ਭਗਤ ਸਿੰਘ ਜ਼ਿਲ੍ਹਾ ਖਜ਼ਾਨਚੀ ਨੇ ਕੀਤੀ। ਨਵੀਂ ਕੀਤੀ ਚੋਣ ਵਿੱਚ ਸੁਖਵੀਰ ਸਿੰਘ ਪ੍ਰਧਾਨ,...
Advertisement

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਈਸ਼ਰ ਸਿੰਘ ਵਾਲਾ ’ਚ ਇਕਾਈ ਕਾਇਮ ਕੀਤੀ ਗਈ। ਇਕਾਈ ਬਣਾਉਣ ਦੀ ਦੇਖ-ਰੇਖ ਗੁਰਚਰਨ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਮੀਤ ਪ੍ਰਧਾਨ ਅਤੇ ਭਗਤ ਸਿੰਘ ਜ਼ਿਲ੍ਹਾ ਖਜ਼ਾਨਚੀ ਨੇ ਕੀਤੀ। ਨਵੀਂ ਕੀਤੀ ਚੋਣ ਵਿੱਚ ਸੁਖਵੀਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਮਨਜੀਤ ਸਿੰਘ ਜਨਰਲ ਸਕੱਤਰ, ਗੁਰਮੀਤ ਸਿੰਘ ਖਜ਼ਾਨਚੀ, ਬੇਅੰਤ ਸਿੰਘ ਸਹਾਇਕ ਸਕੱਤਰ ਚੁਣੇ ਗਏ। ਗੁਲਾਬ ਸਿੰਘ, ਇਕਬਾਲ ਸਿੰਘ, ਬਲੌਰ ਸਿੰਘ, ਭੋਲਾ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ, ਗੁਰਮੇਲ ਸਿੰਘ, ਰਾਜ ਕਰਨ ਸਿੰਘ ਤੇ ਗੁਰਚਰਨ ਸਿੰਘ ਨੂੰ ਮੈਂਬਰ ਲਿਆ ਗਿਆ ਹੈ।

Advertisement
Advertisement