ਬਲਕਾਰ ਸਿੱਧੂ ਵੱਲੋਂ ਜਲ ਸਪਲਾਈ ਦਾ ਉਦਘਾਟਨ
ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਭਾਈ ਰੂਪਾ ’ਚ ਜਲ ਸਪਲਾਈ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਜਲ ਘਰ ਦੇ ਬਣਨ ਨਾਲ ਭਾਈ ਰੂਪਾ ਦੇ 13 ਵਾਰਡਾਂ ਵਿੱਚ ਵਸਦੇ 1820 ਘਰਾਂ ਨੂੰ ਸਾਫ਼ ਤੇ ਪੀਣਯੋਗ ਪਾਣੀ ਮਿਲੇਗਾ। ਉਨ੍ਹਾਂ...
Advertisement
ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਭਾਈ ਰੂਪਾ ’ਚ ਜਲ ਸਪਲਾਈ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਜਲ ਘਰ ਦੇ ਬਣਨ ਨਾਲ ਭਾਈ ਰੂਪਾ ਦੇ 13 ਵਾਰਡਾਂ ਵਿੱਚ ਵਸਦੇ 1820 ਘਰਾਂ ਨੂੰ ਸਾਫ਼ ਤੇ ਪੀਣਯੋਗ ਪਾਣੀ ਮਿਲੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਜਲ ਘਰ ਦੀ ਸਮਰੱਥਾ ਘੱਟ ਸੀ। ਇਸ ਮੌਕੇ ਜਸਵੀਰ ਭਾਈਰੂਪਾ, ਜਗਰਾਜ ਸਿੰਘ ਬਰਾੜ, ਸੁਰਜੀਤ ਭਾਈ ਰੂਪਾ, ਗੁਰਤੇਜ ਗੇਜਾ, ਸਰਪੰਚ ਸ਼ਰਨਪ੍ਰੀਤ ਕੌਰ, ਦੀਪ ਜੰਡੂ, ਗੁਰਸੇਵਕ ਬਾਬਾ, ਸਰਪੰਚ ਭੋਲਾ ਸਿੰਘ, ਜੱਸਾ ਕੋਠੇ ਸੁਖਾਨੰਦ, ਗੁਰਮੀਤ ਸੰਧੂ ਤੇ ਸੂਬੇਦਾਰ ਹਰਨੇਕ ਸਿੰਘ ਹਾਜ਼ਰ ਸਨ।
Advertisement
Advertisement