11 ਨਸ਼ਾ ਤਸਕਰ ਕਾਬੂ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੁਕਤਸਰ ਜ਼ਿਲ੍ਹੇ ਵਿੱਚ ਐੱਸ ਐੱਸ ਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਦੌਰਾਨ ਕਪਤਾਨ ਪੁਲੀਸ (ਡੀ) ਮਨਮੀਤ ਸਿੰਘ ਢਿੱਲੋਂ, ਡੀ ਐੱਸ ਪੀ (ਮਲੋਟ) ਅਗਰੇਜ਼ ਸਿੰਘ, ਡੀ ਐੱਸ ਪੀ (ਲੰਬੀ) ਹਰਬੰਸ ਸਿੰਘ, ਡੀ ਐੱਸ ਪੀ...
Advertisement
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੁਕਤਸਰ ਜ਼ਿਲ੍ਹੇ ਵਿੱਚ ਐੱਸ ਐੱਸ ਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਦੌਰਾਨ ਕਪਤਾਨ ਪੁਲੀਸ (ਡੀ) ਮਨਮੀਤ ਸਿੰਘ ਢਿੱਲੋਂ, ਡੀ ਐੱਸ ਪੀ (ਮਲੋਟ) ਅਗਰੇਜ਼ ਸਿੰਘ, ਡੀ ਐੱਸ ਪੀ (ਲੰਬੀ) ਹਰਬੰਸ ਸਿੰਘ, ਡੀ ਐੱਸ ਪੀ (ਗਿੱਦੜਬਾਹਾ) ਅਰੁਣ ਮੁੰਡਨ, (ਸ੍ਰੀ ਮੁਕਤਸਰ ਸਾਹਿਬ), ਮੁੱਖ ਅਫਸਰਾ ਬਚਨ ਸਿੰਘ ਸਮੇਤ 220 ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਵੱਖ-ਵੱਖ ਥਾਣਿਆਂ ਵਿੱਚ 11 ਵਿਅਕਤੀਆਂ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 110 ਨਸ਼ੀਲੀਆਂ ਗੋਲੀਆਂ, 38 ਗ੍ਰਾਮ ਹੈਰੋਇਨ, 20 ਲਿਟਰ ਲਾਹਣ ਬਰਾਮਦ ਹੋਇਆ।
Advertisement
Advertisement
