ਵਿਸ਼ਵ ਦਿਲ ਦਿਵਸ ਮਨਾਇਆ
ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਇੱਕ ਰੈਸਟੋਰੈਂਟ ਵਿੱਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਮਨਜੀਤ ਸਿੰਘ ਬੱਬਰ, ਮੈਨੇਜਿੰਗ ਡਾਇਰੈਕਟਰ ਗੁਰਦਾਸਪੁਰ ਮੈਡੀਸਿਟੀ ਅਤੇ ਡਾ. ਕੇ.ਪੀ. ਸਿੰਘ ਪ੍ਰੋਫੈਸਰ ਆਫ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਨ। ਪ੍ਰਧਾਨ...
Advertisement
ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਇੱਕ ਰੈਸਟੋਰੈਂਟ ਵਿੱਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਮਨਜੀਤ ਸਿੰਘ ਬੱਬਰ, ਮੈਨੇਜਿੰਗ ਡਾਇਰੈਕਟਰ ਗੁਰਦਾਸਪੁਰ ਮੈਡੀਸਿਟੀ ਅਤੇ ਡਾ. ਕੇ.ਪੀ. ਸਿੰਘ ਪ੍ਰੋਫੈਸਰ ਆਫ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਨ। ਪ੍ਰਧਾਨ ਰਾਜੇਸ਼ ਸਲਹੋਤਰਾ ਨੇ ਡਾਕਟਰਾਂ ਦਾ ਸਵਾਗਤ ਕੀਤਾ ਅਤੇ ਲਲਿਤ ਮਲਹੋਤਰਾ ਨੇ ਧੰਨਵਾਦ ਕੀਤਾ। ਇਸ ਮੌਕੇ ਬੀ.ਬੀ. ਗੁਪਤਾ, ਸੁਰਜੀਤ ਸਿੰਘ, ਅਮਰ ਨਾਥ, ਕੇ.ਡੀ. ਕੁਮਾਰ, ਸ਼ਿਵ ਗੌਤਮ, ਰਾਜਿੰਦਰ ਚੌਹਾਨ, ਡਾ. ਰਾਕੇਸ਼ ਕੁਮਾਰ, ਰਮੇਸ਼ ਕਾਲੀਆ, ਰਾਕੇਸ਼ ਸ਼ਰਮਾ, ਪਵਨ ਰਾਏ, ਡਾ. ਸੰਜੀਵ ਸਰਪਾਲ, ਲਲਿਤ ਕੁਮਾਰ ਅਤੇ ਵਿਜੇ ਬਾਂਸਲ ਹਾਜ਼ਰ ਸਨ।
Advertisement
Advertisement