ਡੱਲ ਪਿੰਡ ’ਚੋਂ ਅਸਲਾ ਬਰਾਮਦ
ਪੱਤਰ ਪ੍ਰੇਰਕ ਤਰਨ ਤਾਰਨ, 14 ਜੁਲਾਈ ਥਾਣਾ ਖਾਲੜਾ ਦੀ ਪੁਲੀਸ ਅਤੇ ਬੀਐੱਸਐੱਫ਼ ਵੱਲੋਂ ਬੀਤੇ ਦਿਨ ਸਰਹੱਦੀ ਖੇਤਰ ਦੇ ਪਿੰਡ ਡੱਲ ਦੇ ਵਾਸੀ ਮੰਗਲ ਸਿੰਘ ਦੀ ਜਾਣਕਾਰੀ ਦੇ ਅਧਾਰ ’ਤੇ ਉਸ ਦੇ ਘਰ ਦੇ ਨੇੜਿਓਂ ਮੈਗਜ਼ੀਨ ਸਣੇ ਇਕ ਟੁੱਟਾ ਪਿਸਤੌਲ ਆਦਿ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 14 ਜੁਲਾਈ
Advertisement
ਥਾਣਾ ਖਾਲੜਾ ਦੀ ਪੁਲੀਸ ਅਤੇ ਬੀਐੱਸਐੱਫ਼ ਵੱਲੋਂ ਬੀਤੇ ਦਿਨ ਸਰਹੱਦੀ ਖੇਤਰ ਦੇ ਪਿੰਡ ਡੱਲ ਦੇ ਵਾਸੀ ਮੰਗਲ ਸਿੰਘ ਦੀ ਜਾਣਕਾਰੀ ਦੇ ਅਧਾਰ ’ਤੇ ਉਸ ਦੇ ਘਰ ਦੇ ਨੇੜਿਓਂ ਮੈਗਜ਼ੀਨ ਸਣੇ ਇਕ ਟੁੱਟਾ ਪਿਸਤੌਲ ਆਦਿ ਬਰਾਮਦ ਕੀਤਾ ਗਿਆ ਹੈ। ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਹ ਨਾਜਾਇਜ਼ ਅਸਲਾ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭੇਜਿਆ ਗਿਆ ਸੀ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement