ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਦਾ ਕੰਮ ਸ਼ੁਰੂ ਕਰਵਾਇਆ

ਜੈਂਤੀਪੁਰ: ਪਿੰਡ ਅਬਦਾਲ ਤੋਂ ਕਸਬਾ ਚਵਿੰਡਾ ਦੇਵੀ ਨੂੰ ਜਾਣ ਵਾਲੀ ਲਿੰਕ ਸੜਕ ਦਾ ਕੰਮ ਹਲਕਾ ਮਜੀਠਾ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ ਦੇ ਪੁੱਤਰ ਯੂਥ ‘ਆਪ’ ਆਗੂ ਅਕਾਸ਼ਦੀਪ ਸਿੰਘ ਮਜੀਠਾ ਅਤੇ ਐਕਸੀਅਨ ਮੰਡੀ ਬੋਰਡ ਹਰਚਰਨ ਸਿੰਘ...
ਪਿੰਡ ਅਬਦਾਲ ਵਿੱਚ ਸੜਕ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਅਕਾਸ਼ਦੀਪ ਮਜੀਠਾ, ਐਕਸੀਅਨ ਹਰਚਰਨ ਸਿੰਘ ਅਤੇ ਹੋਰ।
Advertisement

ਜੈਂਤੀਪੁਰ:

ਪਿੰਡ ਅਬਦਾਲ ਤੋਂ ਕਸਬਾ ਚਵਿੰਡਾ ਦੇਵੀ ਨੂੰ ਜਾਣ ਵਾਲੀ ਲਿੰਕ ਸੜਕ ਦਾ ਕੰਮ ਹਲਕਾ ਮਜੀਠਾ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ ਦੇ ਪੁੱਤਰ ਯੂਥ ‘ਆਪ’ ਆਗੂ ਅਕਾਸ਼ਦੀਪ ਸਿੰਘ ਮਜੀਠਾ ਅਤੇ ਐਕਸੀਅਨ ਮੰਡੀ ਬੋਰਡ ਹਰਚਰਨ ਸਿੰਘ ਨੇ ਸ਼ੁਰੂ ਕਰਵਾਇਆ। ਇਸ ਮੌਕੇ ਐੱਸਡੀਓ ਜਤਿੰਦਰ ਕੁਮਾਰ, ਜੇਈ ਹਰਪ੍ਰੀਤ ਸਿੰਘ, ਸਰਪੰਚ ਸੁਬੇਗ ਸਿੰਘ ਅਬਦਾਲ, ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਅਬਦਾਲ, ਯੂਥ ਆਗੂ ਤਰਸੇਮ ਸਿੰਘ ਗਿੱਲ, ਗੁਰਬੀਰ ਸਿੰਘ ਮੱਲ੍ਹੀ ਮੱਤੇਵਾਲ, ਸਰਪੰਚ ਜੋਗਾ ਸਿੰਘ ਫੱਤੂਭੀਲਾ, ਸਰਪੰਚ ਹਰਵਿੰਦਰ ਸਿੰਘ ਸਿੱਧਵਾਂ, ਸੁੱਖ ਅਬਦਾਲ ਅਤੇ ਇਲਾਕੇ ਦੇ ਹੈਰ ‘ਆਪ’ ਆਗੂ ਤੇ ਵਰਕਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Show comments