ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਿਆੜਕੀ ਸਕੂਲ ਤੁਗਲਵਾਲਾ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਖੋ-ਖੋ, ਵਾਲੀਬਾਲ, ਗਤਕਾ, ਰੱਸਾਕਸ਼ੀ ਤੇ ਕਰਾਟੇ ਵਿੱਚ ਸੋਨ ਤਗਮੇ ਜਿੱਤੇ
ਜੇਤੂ ਖਿਡਾਰੀਆਂ ਨਾਲ ਸਕੂਲ ਪ੍ਰਬੰਧਕ, ਪ੍ਰਿੰਸੀਪਲ ਅਤੇ ਕੋਚ।
Advertisement

ਰਿਆੜਕੀ ਪਬਲਿਕ ਸਕੂਲ (ਆਰਪੀਐੱਸ) ਤੁਗਲਵਾਲਾ ਦੇ ਖਿਡਾਰੀਆਂ ਨੇ ਜ਼ੋਨਲ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ  ਇੰਦਰਜੀਤ ਕੌਰ ਨੇ ਦੱਸਿਆ ਖੋ-ਖੋ ਟੀਮ (ਲੜਕੀਆਂ) ਅੰਡਰ-17, ਵਾਲੀਬਾਲ ਟੀਮ (ਲੜਕੇ) ਅੰਡਰ-17, ਗਤਕਾ ਟੀਮ ਅਤੇ ਰੱਸਾਕਸ਼ੀ (ਅੰਡਰ-14) ਵਿੱਚ ਲੜਕਿਆਂ ਤੇ ਲੜਕੀਆਂ ਦੀਆਂ ਟੀਮਾਂ ਨੇ ਸੋਨ ਤਗਮੇ ਹਾਸਲ ਕੀਤੇ। ਕਰਾਟੇ ਵਿੱਚ ਖਿਡਾਰੀਆਂ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਕਰਾਟੇ (ਅੰਡਰ-14) ਗੁਰਬੀਰ ਸਿੰਘ, ਸਿਮਰਜੀਤ ਕੌਰ, ਸਵਰੀਤ ਕੌਰ ਨੇ ਸੋਨ ਤਗਮੇ, ਮਨਮੀਤ ਕੌਰ, ਗੁਰਲੀਨ ਕੌਰ, ਅਰਮਾਨਦੀਪ ਸਿੰਘ, ਏਕਮ ਪ੍ਰੀਤ ਕੌਰ, ਵਰਦਾਨ ਨੇ ਚਾਂਦੀ ਅਤੇ ਸੁਨਾਕਸੀ ਸ਼ਰਮਾ ਨੇ ਕਾਂਸੀ ਦੇ ਤਗਮੇ, ਰੱਸਾਕਸ਼ੀ (ਅੰਡਰ-14 ਲੜਕੀਆਂ) ਅਨੰਦਪਾਲ ਕੌਰ, ਹਰਜੀਤ ਕੌਰ, ਅਨਹਦ ਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਸੀਰਤਪ੍ਰੀਤ ਕੌਰ, ਭਵਨੀਤ ਕੌਰ, ਮਹਿਕਦੀਪ ਕੌਰ, ਹਰਪ੍ਰੀਤ ਕੌਰ, ਹਰਮਨਪ੍ਰੀਤ ਕੌਰ ਨੇ ਸੋਨ ਤਗਮੇਂ। ਰੱਸਾਕਸੀ (ਅੰਡਰ-14 ਲੜਕੇ) ਮਨਰਾਜ ਸਿੰਘ, ਹਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਸਨੂਰ ਸਿੰਘ, ਏਕਮਜੀਤ ਸਿੰਘ, ਗੁਰਤਾਜ ਸਿੰਘ, ਗੁਰਪਿੰਦਰ ਸਿੰਘ, ਅਭੀਜੋਤ ਸਿੰਘ, ਕੁੰਵਰਪ੍ਰਤਾਪ ਸਿੰਘ, ਅੰਗਦਵੀਰ ਸਿੰਘ ਨੇ ਸੋਨ ਤਗਮੇ। ਖੋ-ਖੋ (ਅੰਡਰ-17 ਲੜਕੀਆਂ) ਰਸਲੀਨ ਕੌਰ, ਵਿਸ਼ਾਲੀ, ਜਸਨੀਤ ਕੌਰ, ਹਰਲੀਨ ਕੌਰ, ਸ਼ੁਭਨੀਤ ਕੌਰ, ਮਨਰੀਤ ਕੌਰ, ਜਸਮੀਤ ਕੌਰ, ਜਸਮੀਤ ਕੌਰ, ਨਵਨੀਤ ਕੌਰ, ਰਾਜਵੀਰ ਕੌਰ, ਨਵਰਾਜ ਕੌਰ, ਏਕਮ ਪ੍ਰੀਤ ਕੌਰ ਨੇ ਸੋਨ ਤਗਮੇ, ਗਤਕਾ (ਅੰਡਰ-14 ਲੜਕੀਆਂ) ਹਰਪ੍ਰੀਤ ਕੌਰ, ਏਕਮਜੋਤ ਕੌਰ, ਮਨਜੀਤ ਕੌਰ, ਦਿਲਪ੍ਰੀਤ ਕੌਰ, ਜਪਨੂਰ ਕੌਰ ਨੇ ਸੋਨ ਤਗਮੇਂ। ਗਤਕਾ (ਅੰਡਰ-14 ਲੜਕੇ) ਮਨਰਾਜ ਸਿੰਘ, ਗੁਰਸਾਨ ਸਿੰਘ, ਹਰਨਿਵਾਜ ਸਿੰਘ, ਜੰਗਵੀਰ ਸਿੰਘ ਨੇ ਸੋਨ ਤਗਮੇ। ਗਤਕਾ (ਅੰਡਰ-17) ਜਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਮੰਨਤਪ੍ਰੀਤ ਸਿੰਘ, ਗੁਰਤਾਜ ਪ੍ਰੀਤ ਸਿੰਘ ਨੇ ਸੋਨ ਤਗਮੇਂ। ਵਾਲੀਬਾਲ (ਅੰਡਰ-17 ਲੜਕੇ) ਭਾਰਤ ਸਮੈਰਾ, ਏਕਮਜੋਤ ਸਿੰਘ, ਸਹਿਜਪ੍ਰੀਤ ਸਿੰਘ, ਮਹਿਰਾਦੀਪ ਸਿੰਘ, ਸ਼ੁਭਰੀਤ ਸਿੰਘ, ਸ਼ਿਵਤਾਜ ਸਿੰਘ, ਗੁਰਵਿੰਦਰ ਸਿੰਘ, ਕਰਨਵੀਰ ਸਿੰਘ, ਕਰਨਵੀਰ ਸਿੰਘ, ਗੁਰਅੰਸ ਪ੍ਰਤਾਪ ਸਿੰਘ ਨੇ ਸੋਨ ਤਗਮੇ ਜਿੱਤੇ।

Advertisement
Advertisement