ਥਾਣਾ ਪੱਟੀ ਸਿਟੀ ਦੇ ਏਐੱਸਆਈ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੇ ਦਿਨ ਪੱਟੀ ਸ਼ਹਿਰ ਦੇ ਬਾਹਰਵਾਰ ਤੋਂ ਇਕ ਜਣੇ ਨੂੰ ਚੋਰੀ ਦੇ ਪੰਜ ਮੋਬਾਈਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਸੁਖਬੀਰ...
ਥਾਣਾ ਪੱਟੀ ਸਿਟੀ ਦੇ ਏਐੱਸਆਈ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੇ ਦਿਨ ਪੱਟੀ ਸ਼ਹਿਰ ਦੇ ਬਾਹਰਵਾਰ ਤੋਂ ਇਕ ਜਣੇ ਨੂੰ ਚੋਰੀ ਦੇ ਪੰਜ ਮੋਬਾਈਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਸੁਖਬੀਰ...
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਬਰਵਾਲਾ, ਤੁੰਗ, ਬੂਹ ਅਤੇ ਗੰਡੀਵਿੰਡ ਵਿੱਚ 2.87 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਮੰਤਰੀ ਭੁੱਲਰ ਨੇ ਕਿਹਾ ਕਿ...
‘ਅੰਮ੍ਰਿਤਸਰ ਸਿਫਤੀ ਦਾ ਘਰੁ’ ਸਲੋਕ ਵੀ ਦੁਬਾਰਾ ਲਿਖਿਅਾ
ਹਰਦੇਵ ਸਿੰਘ ਸੰਧੂ ਪ੍ਰਧਾਨ ਤੇ ਰਸ਼ਪਾਲ ਸਿੰਘ ਕਪੂਰਥਲਾ ਮੀਤ ਪ੍ਰਧਾਨ ਬਣੇ
ਇੱਥੇ ਖੰਡਵਾਲਾ ਇਲਾਕੇ ’ਚ ਦੋ ਗੁੱਟਾਂ ਵਿਚਾਲੇ ਚੱਲੀ ਗੋਲੀ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ’ਚੋਂ ਇੱਕ ਦੀ ਅੱਜ ਮੌਤ ਹੋ ਗਈ। ਇਸ ਦੌਰਾਨ ਮੌਕੇ ਤੋਂ ਭੱਜ ਰਹੇ ਮੁਲਜ਼ਮ ਵੱਲੋਂ ਪੁਲੀਸ ’ਤੇ ਵੀ ਗੋਲੀ ਚਲਾਈ ਗਈ। ਸਵੈ-ਰੱਖਿਆ ਲਈ...
ਅਜਨਾਲਾ ਵਿੱਚ ਜੀਆਰਡੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਗੁਰਦਰਸ਼ਨ ਬਜਾਜ ਅਤੇ ਐੱਮਡੀ ਸੰਤੋਸ਼ ਬਜਾਜ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦਿਆਂ ਮਨਾਏ ਗਏ ਤੀਆਂ ਦੇ ਤਿਉਹਾਰ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਗੁਰਦਰਸ਼ਨ...
ਹਰ ਸਮੇਂ ਲੱਗੀਆਂ ਰਹਿੰਦੀਆਂ ਹਨ ਗੱਡੀਆਂ ਦੀਆਂ ਲੰਬੀਆਂ ਕਤਾਰਾਂ
ਇੱਥੇ ਸ੍ਰੀ ਕਾਲੀਦੁਆਰਾ ਮੰਦਿਰ ਮੇਨ ਬਾਜ਼ਾਰ ਕਾਦੀਆਂ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇੱਥੇ ਪੁਰਾਣੀ ਸਬਜ਼ੀ ਮੰਡੀ ਡਾਕਖਾਨਾ ਚੌਕ ਕਾਦੀਆਂ ਵਿੱਚ ਸ਼ੁੱਕਰਵਾਰ ਰਾਤ ਨੂੰ ਸ੍ਰੀ ਕ੍ਰਿਸ਼ਨ ਰਾਸ ਲੀਲਾ ਅਤੇ...
ਘਰ ਢਾਹ ਕੇ ਜਗ੍ਹਾ ਪੰਚਾਇਤ ਦੇ ਹਵਾਲੇ ਕੀਤੀ ਗਈ
ਵਿਧਾਇਕ ਨੇ ਲੋਕਾਂ ਦੀਅਾਂ ਮੁਸ਼ਕਿਲਾਂ ਸੁਣੀਅਾਂ
40 ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਦੌਰਾ; ਗਿਰਦਾਵਰੀਆਂ ਦੇ ਦਿੱਤੇ ਆਦੇਸ਼
ਜਲ ਸਰੋਤ ਮੰਤਰੀ ਨੇ ਕੋੲੀ ਵੀ ਦਰਿਆੲੀ ਬੰਨ੍ਹ ਨਾ ਟੁੱਟਣ ਦਾ ਕੀਤਾ ਦਾਅਵਾ
ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿਚ ਸਥਿਤੀ ਗੰਭੀਰ ਬਣੀ
ਪੰਜਾਬ ਸਰਕਾਰ ਵੱਲੋਂ ਕ੍ਰਿਸਚਨ ਭਲਾਈ ਬੋਰਡ ਦੇ ਚੇਅਰਮੈਨ ਡੈਨੀਅਲ ਮਸੀਹ ਨੂੰ ਨਿਯੁਕਤ ਕੀਤੇ ਜਾਣ ’ਤੇ ਮਸੀਹ ਭਾਈਚਾਰਾ ਬਾਗ਼ੋਬਾਗ਼ ਹੈ। ਕ੍ਰਿਸਚਨ ਸੇਵਾ ਫਰੰਟ ਪੰਜਾਬ ਦੇ ਸਕੱਤਰ ਦੀਪਕ ਸ਼ਾਹਬਾਦ ਨੇ ਦੱਸਿਆ ਕਿ ਮਸੀਹ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜਿੱਥੇ ਚੇਅਰਮੈਨ ਡੈਨੀਅਲ ਮਸੀਹ...
ਅਧਿਕਾਰੀਆਂ ਨੂੰ ਅਰਬਨ ਅਸਟੇਟਾਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਨਿਰਦੇਸ਼
ਪੰਜਾਬ ਰੋਡਵੇਜ਼/ਪਨਬਸ/ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਅਣਮਿਥੇ ਸਮੇਂ ਦੀ ਹੜਤਾਲ ਦੇ ਦੂਸਰੇ ਦਿਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਫਰੀਦਕੋਟ ਵਿੱਚ ਆਜ਼ਾਦੀ ਦਿਹਾੜੇ ਮੌਕੇ ਕੌਮੀ ਲਹਿਰਾਉਣ ਤੇ ਕਾਲੇ ਚੋਲੇ ਪਾ ਕੇ ਵਿਖਾਵਾ...
ਐੱਨਸੀਬੀਦੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਸਮਾਪਤ
ਪਹਾੜਾਂ ਵਿੱਚ ਭਾਰੀ ਬਾਰਿਸ਼ ਤੇ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਦਰਿਆਵਾਂ ਵਿੱਚ ਵਧੇਰੇ ਪਾਣੀ ਅਤੇ ਡੈਮਾਂ ਦੇ ਗੇਟ ਖੋਲ੍ਹੇ ਜਾਣ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਹੜ੍ਹਾਂ ਵਾਲੀ ਸਥਿਤੀ ਬਣ ਗਈ ਹੈ। ਇਸ ਵੇਲੇ ਬਣੀ ਹੜ੍ਹਾਂ ਦੀ ਸਥਿਤੀ...
ਅਦਾਰਾ ਪ੍ਰਵਾਜ਼ ਪੰਜਾਬ ਨੇ ਜੰਮੂ ਕਸ਼ਮੀਰ ਸਰਕਾਰ ਵਲੋਂ ਉੱਘੇ ਲੇਖਕਾਂ ਦੀਆਂ 25 ਕਿਤਾਬਾਂ ਉੱਤੇ ਪਾਬੰਦੀ ਲਾਉਣ ਦਾ ਸਖ਼ਤ ਵਿਰੋਧ ਕੀਤਾ ਹੈ। ਅਦਾਰੇ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੁਖਵਿੰਦਰ ਪੱਪੀ, ਡਾ. ਅਰਵਿੰਦਰ ਕੌਰ ਕਾਕੜਾ, ਅਜਮੇਰ ਸਿੱਧੂ, ਜਸਬੀਰ ਦੀਪ ਅਤੇ ਇਕਬਾਲ...
ਸੇਵਾ ਮੁਕਤ ਡੀਡੀਪੀਓ ਦੇ ਭਾਣਜੇ ਨੂੰ ਅਮਰੀਕਾ ਜਾਣ ਦਾ ਝਾਂਸਾ ਦੇ ਕੇ 26 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਧੋਖਾਧੜੀ ਦੇ ਦੋਸ਼ ਵਿੱਚ ਦੋ ਅਖੌਤੀ ਟਰੈਵਲ ਏਜੰਟਾਂ ਵਿਰੁੱਧ ਥਾਣਾ ਭੋਗਪੁਰ ਵਿੱਚ ਕੇਸ ਦਰਜ ਹੋਇਆ। ਸੇਵਾ ਮੁਕਤ ਡੀਡੀਪੀਓ ਇਕਬਾਲਜੀਤ ਸਿੰਘ ਵਾਸੀ...
ਜ਼ਿਲ੍ਹੇ ਅੰਦਰ ਬਿਆਸ ਅਤੇ ਸਤੁਲਜ ਦਰਿਆਵਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਜਾ ਪੁੱਜਾ ਹੈ ਅਤੇ ਇਸ ਦੇ ਛੇਤੀ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਦਿਸ ਰਹੀ। ਇਸ ਸਬੰਧੀ ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਦੱਸਿਆ ਕਿ ਹਰੀਕੇ ਤੋਂ ਸਤਿਲੁਜ...
ਖੋ-ਖੋ, ਵਾਲੀਬਾਲ, ਗਤਕਾ, ਰੱਸਾਕਸ਼ੀ ਤੇ ਕਰਾਟੇ ਵਿੱਚ ਸੋਨ ਤਗਮੇ ਜਿੱਤੇ
ਇਥੇ ਵੱਖ-ਵੱਖ ਥਾਈਂ ਅਜ਼ਾਦੀ ਦਿਹਾੜਾ ਮਨਾਉਣ ਲਈ ਸਮਾਗਮ ਕਰਵਾਏ ਗਏ। ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਮਾਤਾ ਰਾਣੀ ਚੌਕ ਵਿੱਚ ਤਿਰੰਗਾ ਲਰਿਹਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਵਿਧਾਇਕ ਘੁੰਮਣ ਨੇ ਦੇਸ਼ ਦੀ ਅਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ...
ਕਰਨਲ ਸੁਖਬੀਰ ਸਿੰਘ ਨੇ ਲਹਿਰਾਇਅਾ ਕੌਮੀ ਝੰਡਾ
ਡੇਰਾ ਬਾਬਾ ਨਾਨਕ: ਇੱਥੇ ਨਗਰ ਡੇਰਾ ਬਾਬਾ ਨਾਨਕ ਵਿੱਚ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਸਥਾਨਕ ਐੱਸਡੀਐੱਮ ਤੇ ਆਈਏਐੱਸ ਅਦਿੱਤਿਆ ਸ਼ਰਮਾ ਨੇ ਝੰਡਾ ਲਹਿਰਾਇਆ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਐੱਸਡੀਐੱਮ ਨੇ ਸਮਾਜ ਸੇਵੀ ਤੇ ਹਲਕਾ ਕੋਆਡੀਨੇਟਰ...
ਕੌਮੀ ਝੰਡੇ ਲਹਿਰਾ ਕੇ ਆਜ਼ਾਦੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਅਾ