ਜ਼ੋਨ ਪੱਧਰੀ ਮੁਕਾਬਲਿਆਂ ’ਚ ਮਾਤਾ ਸਾਹਿਬ ਕੌਰ ਸਕੂਲ ਅੱਵਲ
ਮਾਤਾ ਸਾਹਿਬ ਕੌਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਭਰੋਵਾਲ ਦੀ ਫੁਟਬਾਲ ਟੀਮ ਨੇ ਫ਼ਤਿਹਾਬਾਦ ਵਿੱਚ ਹੋਏ ਜ਼ੋਨਲ ਪੱਧਰ ਦੇ ਅੰਡਰ-17 ਦੇ ਫਾਈਨਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ| ਸਕੂਲ ਵਿੱਚ ਸਮਾਗਮ ਦੌਰਾਨ ਟੀਮ ਵਿੱਚ ਸ਼ਾਮਲ ਵਿਦਿਆਰਥੀਆਂ ਮਨਿੰਦਰ ਸਿੰਘ, ਹਰਰਾਜ ਸਿੰਘ, ਨਿਸ਼ਾਨ...
Advertisement
ਮਾਤਾ ਸਾਹਿਬ ਕੌਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਭਰੋਵਾਲ ਦੀ ਫੁਟਬਾਲ ਟੀਮ ਨੇ ਫ਼ਤਿਹਾਬਾਦ ਵਿੱਚ ਹੋਏ ਜ਼ੋਨਲ ਪੱਧਰ ਦੇ ਅੰਡਰ-17 ਦੇ ਫਾਈਨਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ| ਸਕੂਲ ਵਿੱਚ ਸਮਾਗਮ ਦੌਰਾਨ ਟੀਮ ਵਿੱਚ ਸ਼ਾਮਲ ਵਿਦਿਆਰਥੀਆਂ ਮਨਿੰਦਰ ਸਿੰਘ, ਹਰਰਾਜ ਸਿੰਘ, ਨਿਸ਼ਾਨ ਸਿੰਘ, ਕਵਲਜੀਤ ਸਿੰਘ, ਸਤਿੰਦਰ ਸਰਤਾਜ ਸਿੰਘ, ਰਣਦੀਪ ਸਿੰਘ ਅਤੇ ਜਸਕਰਨਜੀਤ ਸਿੰਘ ਆਦਿ ਦਾ ਸਨਮਾਨ ਕੀਤਾ ਗਿਆ। ਖਿਡਾਰੀਆਂ ਦਾ ਸਨਮਾਨ ਕਰਨ ਮੌਕੇ ਮੈਨੇਜਮੈਂਟ ਦੇ ਡਾਇਰੈਕਟਰ ਤਜਿੰਦਰ ਸਿੰਘ, ਪ੍ਰਧਾਨ ਸੁਖਵਿੰਦਰ ਕੌਰ, ਸੈਕਟਰੀ ਬਨਵੀਰ ਸਿੰਘ, ਰਮਨਦੀਪ ਕੌਰ, ਸੰਗੀਤ ਕੌਰ ਅਤੇ ਪ੍ਰਿੰਸੀਪਲ ਨਵਜੋਤੀ ਸ਼ਰਮਾ ਸ਼ਾਮਲ ਹੋਏ|
Advertisement
Advertisement