ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਇਨਜ਼ ਕਲੱਬ ਦੀ ਜਨਰਲ ਬਾਡੀ ਮੀਟਿੰਗ

ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਜਨਰਲ ਬਾਡੀ ਮੀਟਿੰਗ ਪ੍ਰਧਾਨ ਨਰਿੰਦਰ ਮਹਾਜਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਰਾਜਪੂਤ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸਵਰਨ ਸਲਾਰੀਆ, ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਦੇ ਉਪ-ਜ਼ਿਲ੍ਹਾ ਗਵਰਨਰ ਰਾਜੀਵ ਖੋਸਲਾ ਅਤੇ ਡਾ. ਕੇਡੀ ਸਿੰਘ ਮੁੱਖ ਰੂਪ...
ਨਵੇਂ ਪ੍ਰਾਜੈਕਟਾਂ ਤੇ ਚਰਚਾ ਕਰਦੇ ਹੋਏ ਕਲੱਬ ਆਗੂ। -ਫੋਟੋ: ਧਵਨ
Advertisement
ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਜਨਰਲ ਬਾਡੀ ਮੀਟਿੰਗ ਪ੍ਰਧਾਨ ਨਰਿੰਦਰ ਮਹਾਜਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਰਾਜਪੂਤ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸਵਰਨ ਸਲਾਰੀਆ, ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਦੇ ਉਪ-ਜ਼ਿਲ੍ਹਾ ਗਵਰਨਰ ਰਾਜੀਵ ਖੋਸਲਾ ਅਤੇ ਡਾ. ਕੇਡੀ ਸਿੰਘ ਮੁੱਖ ਰੂਪ ਵਿੱਚ ਸ਼ਾਮਲ ਹੋਏ। ਸਕੱਤਰ ਸਮੀਰ ਗੁਪਤਾ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੈਸ਼ੀਅਰ ਸ਼ਰਨਜੀਤ ਸਿੰਘ ਨੇ ਕਲੱਬ ਦਾ ਲੇਖਾ-ਜੋਖਾ ਪੇਸ਼ ਕੀਤਾ। ਬਾਅਦ ਵਿੱਚ ਕੀਤੀ ਗਈ ਚਰਚਾ ਦੌਰਾਨ ਕਲੱਬ ਵੱਲੋਂ ਕਈ ਪ੍ਰਾਜੈਕਟ ਉਲੀਕੇ ਗਏ। ਇਸ ਮੌਕੇ ਜਨਕ ਸਿੰਘ, ਹਰਜੀਤ ਸਿੰਘ, ਕੇਵਲ ਕ੍ਰਿਸ਼ਨ ਮਹਾਜਨ, ਵਿਜੇ ਪਾਸੀ, ਸੰਜੀਵ ਗੁਪਤਾ, ਪੰਕਜ ਮਹਿਤਾ, ਵਿਜੇ ਕੁਮਾਰ ਵਰਮਾ, ਅਜੈ ਪਾਲ ਸਿੰਘ, ਨਰਿੰਦਰ ਸਿੰਘ ਵਾਲੀਆ, ਬੀਐਮ ਬੇਦੀ, ਸੰਜੀਵ ਗੁਪਤਾ ਅਤੇ ਰਾਕੇਸ਼ ਅਗਰਵਾਲ ਹਾਜ਼ਰ ਸਨ। 
Advertisement
Show comments