ਕ੍ਰਿਸਚਨ ਭਲਾਈ ਬੋਰਡ ਦੇ ਚੇਅਰਮੈਨ ਦਾ ਸਨਮਾਨ
ਪੰਜਾਬ ਸਰਕਾਰ ਵੱਲੋਂ ਕ੍ਰਿਸਚਨ ਭਲਾਈ ਬੋਰਡ ਦੇ ਚੇਅਰਮੈਨ ਡੈਨੀਅਲ ਮਸੀਹ ਨੂੰ ਨਿਯੁਕਤ ਕੀਤੇ ਜਾਣ ’ਤੇ ਮਸੀਹ ਭਾਈਚਾਰਾ ਬਾਗ਼ੋਬਾਗ਼ ਹੈ। ਕ੍ਰਿਸਚਨ ਸੇਵਾ ਫਰੰਟ ਪੰਜਾਬ ਦੇ ਸਕੱਤਰ ਦੀਪਕ ਸ਼ਾਹਬਾਦ ਨੇ ਦੱਸਿਆ ਕਿ ਮਸੀਹ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜਿੱਥੇ ਚੇਅਰਮੈਨ ਡੈਨੀਅਲ ਮਸੀਹ...
ਕ੍ਰਿਸਚਨ ਭਲਾਈ ਬੋਰਡ ਦੇ ਚੇਅਰਮੈਨ ਡੈਨੀਅਲ ਮਸੀਹ ਦਾ ਸਨਮਾਨ ਕਰਦੇ ਹੋਏ ਕ੍ਰਿਸਚਨ ਸੇਵਾ ਫਰੰਟ ਦੇ ਨੁਮਾਇੰਦੇ। -ਫੋਟੋ: ਸੱਖੋਵਾਲੀਆ
Advertisement
ਪੰਜਾਬ ਸਰਕਾਰ ਵੱਲੋਂ ਕ੍ਰਿਸਚਨ ਭਲਾਈ ਬੋਰਡ ਦੇ ਚੇਅਰਮੈਨ ਡੈਨੀਅਲ ਮਸੀਹ ਨੂੰ ਨਿਯੁਕਤ ਕੀਤੇ ਜਾਣ ’ਤੇ ਮਸੀਹ ਭਾਈਚਾਰਾ ਬਾਗ਼ੋਬਾਗ਼ ਹੈ। ਕ੍ਰਿਸਚਨ ਸੇਵਾ ਫਰੰਟ ਪੰਜਾਬ ਦੇ ਸਕੱਤਰ ਦੀਪਕ ਸ਼ਾਹਬਾਦ ਨੇ ਦੱਸਿਆ ਕਿ ਮਸੀਹ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜਿੱਥੇ ਚੇਅਰਮੈਨ ਡੈਨੀਅਲ ਮਸੀਹ ਦਾ ਸਨਮਾਨ ਕੀਤਾ ਗਿਆ, ਉੱਥੇ ਬਟਾਲਾ ਤੋਂ ਪੁਲੀਸ ਇਸਪੈਕਟਰ ਵਿਲਸਨ, ਸਾਹਿਲ, ਪ੍ਰਧਾਨ ਲਾਡਾ ਮਸੀਹ ਸ਼ਾਹਬਾਦ , ਪ੍ਰਧਾਨ ਮਾਨਾ ਮਸੀਹ ਸਣੇ ਹੋਰ ਮਸੀਹ ਭਾਈਚਾਰੇ ਵੱਲੋਂ ਚੇਅਰਮੈਨ ਨੂੰ ਮਿਲ ਕੇ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ।
Advertisement
Advertisement