ਦਿਲ ਦੀ ਸਿਹਤ ਬਾਰੇ ਜਾਗਰੂਕਤਾ ਸੈਮੀਨਾਰ
ਅਮਨਦੀਪ ਹਸਪਤਾਲ ਪਠਾਨਕੋਟ ਵਿੱਚ ਵਿਸ਼ਵ ਦਿਲ ਦਿਵਸ ’ਤੇ ਦਿਲ ਦੀ ਸਿਹਤ ਬਾਰੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਵਿਭਾਗ ਦੇ ਮੁਖੀ ਅਤੇ ਸੀਨੀਅਰ ਸਲਾਹਕਾਰ ਮੁੱਖ ਕਾਰਡੀਓਲੋਜਿਸਟ ਡਾ. ਸੁਰੇਸ਼ ਕੌਲ ਅਤੇ ਸੀਨੀਅਰ ਕੰਸਲਟੈਂਟ ਕਾਰਡੀਓਲੋਜਿਸਟ ਡਾ. ਨੀਲਮ ਕੌਲ ਨੇ ਦਿਲ ਦੀ ਸਿਹਤ ਸਬੰਧੀ ਵਿਸਤਾਰ...
Advertisement
ਅਮਨਦੀਪ ਹਸਪਤਾਲ ਪਠਾਨਕੋਟ ਵਿੱਚ ਵਿਸ਼ਵ ਦਿਲ ਦਿਵਸ ’ਤੇ ਦਿਲ ਦੀ ਸਿਹਤ ਬਾਰੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਵਿਭਾਗ ਦੇ ਮੁਖੀ ਅਤੇ ਸੀਨੀਅਰ ਸਲਾਹਕਾਰ ਮੁੱਖ ਕਾਰਡੀਓਲੋਜਿਸਟ ਡਾ. ਸੁਰੇਸ਼ ਕੌਲ ਅਤੇ ਸੀਨੀਅਰ ਕੰਸਲਟੈਂਟ ਕਾਰਡੀਓਲੋਜਿਸਟ ਡਾ. ਨੀਲਮ ਕੌਲ ਨੇ ਦਿਲ ਦੀ ਸਿਹਤ ਸਬੰਧੀ ਵਿਸਤਾਰ ਵਿੱਚ ਚਾਨਣਾ ਪਾਇਆ। ਸੈਮੀਨਾਰ ਦੌਰਾਨ ਸੀਨੀਅਰ ਕਾਰਡੀਓਲੋਜਿਸਟ ਡਾ. ਸੁਰੇਸ਼ ਕੌਲ ਵੱਲੋਂ ਲਿਖੀ ਗਈ ਕਿਤਾਬ ‘ਹਾਰਟ:ਏ ਫਿਸਟਫੁੱਲ ਆਫ਼ ਲਾਈਫ’ ਵੀ ਜਾਰੀ ਕੀਤੀ ਗਈ। ਇਸ ਮੌਕੇ ਹਿੰਦੂ ਕੋ ਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਮਨਿੰਦਰ ਸਿੰਘ, ਮਨਪ੍ਰੀਤ ਸਾਹਨੀ, ਵਿਜੇ ਪਾਸੀ, ਸੰਜੀਵ ਮਲਹਣ ਅਤੇ ਪ੍ਰਸ਼ਾਸਕੀ ਅਧਿਕਾਰੀ ਵਿਜੇ ਥਾਪਾ ਹਾਜ਼ਰ ਸਨ।
Advertisement
Advertisement