ਯੂਨੀਵਰਸਿਟੀ ’ਚ ਡਿਜੀਟਲ ਮਾਰਕੀਟਿੰਗ ਸਿੱਖਿਆ ਸ਼ੁਰੂ
ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਡਿਜੀਟਲ ਮਾਰਕੀਟਿੰਗ ਸਿਖਲਾਈ ਕੰਪਨੀ, ਡਿਜੀਟਲ ਵਿੱਦਿਆ ਨਾਲ ਅਧਿਕਾਰਤ ਤੌਰ ’ਤੇ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਏਐੱਸ ਚਾਵਲਾ ਨੇ ਦੱਸਿਆ ਕਿ ਇਹ ਪਹਿਲਕਦਮੀ ਉਦਯੋਗਿਕ ਭਾਈਵਾਲੀ ਰਾਹੀਂ ਸਿੱਖਿਆ ਨੂੰ ਬਦਲਣ ਅਤੇ...
Advertisement
ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਡਿਜੀਟਲ ਮਾਰਕੀਟਿੰਗ ਸਿਖਲਾਈ ਕੰਪਨੀ, ਡਿਜੀਟਲ ਵਿੱਦਿਆ ਨਾਲ ਅਧਿਕਾਰਤ ਤੌਰ ’ਤੇ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਏਐੱਸ ਚਾਵਲਾ ਨੇ ਦੱਸਿਆ ਕਿ ਇਹ ਪਹਿਲਕਦਮੀ ਉਦਯੋਗਿਕ ਭਾਈਵਾਲੀ ਰਾਹੀਂ ਸਿੱਖਿਆ ਨੂੰ ਬਦਲਣ ਅਤੇ ਉੱਚ-ਗੁਣਵੱਤਾ, ਨਤੀਜਾ-ਅਧਾਰਤ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਚਾਂਸਲਰ ਐੱਨਐੱਸ ਰਿਆਤ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਸਾਰੇ ਸਟੈਕਹੋਲਡਰਾਂ ਨੂੰ ਲਾਭ ਹੋਵੇਗਾ।
Advertisement
Advertisement