ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਮਰੇਡ ਕਰਨੈਲ ਸਿੰਘ ਨੰਬਰਦਾਰ ਦਾ ਦੇਹਾਂਤ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਤੇ ਬਰਾਂਚ ਸਕੱਤਰ ਕਰਨੈਲ ਸਿੰਘ ਨੰਬਰਦਾਰ ਨਵਾਂ ਪਿੰਡ ਮਿਲਖੀਵਾਲ ਦਾ ਦੇਹਾਂਤ ਹੋ ਗਿਆ। ਉਹ ਪਾਰਟੀ ਦੇ ਸਰਗਰਮ ਆਗੂ ਸਮਸ਼ੇਰ ਸਿੰਘ ਦੇ ਦਾਦਾ ਅਤੇ ਕਾਮਰੇਡ ਨੰਬੜਦਾਰ ਕਰਨੈਲ ਸਿੰਘ ਅਤੇ ਸ਼ਹੀਦ ਕਾਮਰੇਡ ਹਰਪਾਲ ਸਿੰਘ ਦੇ ਚਾਚਾ...
Advertisement
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਤੇ ਬਰਾਂਚ ਸਕੱਤਰ ਕਰਨੈਲ ਸਿੰਘ ਨੰਬਰਦਾਰ ਨਵਾਂ ਪਿੰਡ ਮਿਲਖੀਵਾਲ ਦਾ ਦੇਹਾਂਤ ਹੋ ਗਿਆ। ਉਹ ਪਾਰਟੀ ਦੇ ਸਰਗਰਮ ਆਗੂ ਸਮਸ਼ੇਰ ਸਿੰਘ ਦੇ ਦਾਦਾ ਅਤੇ ਕਾਮਰੇਡ ਨੰਬੜਦਾਰ ਕਰਨੈਲ ਸਿੰਘ ਅਤੇ ਸ਼ਹੀਦ ਕਾਮਰੇਡ ਹਰਪਾਲ ਸਿੰਘ ਦੇ ਚਾਚਾ ਸਨ। ਸਸਕਾਰ ਮੌਕੇ ਆਰ ਐੱਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ, ਜ਼ਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਪਠਾਨਕੋਟ, ਸੂਬਾ ਕਮੇਟੀ ਮੈਂਬਰ ਧਿਆਨ ਸਿੰਘ ਠਾਕੁਰ, ਸਮਾਜ ਸੇਵੀ ਵੈਦ ਪ੍ਰੇਮ ਸਿੰਘ ਹਾਜ਼ਰ ਸਨ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਪਿੰਡ ਨਵਾਂ ਪਿੰਡ ਮਿਲਖੀਵਾਲ ਵਿੱਚ 7 ਨਵੰਬਰ ਨੂੰ ਹੋਵੇਗੀ।

 

Advertisement

Advertisement
Show comments