ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੱਚਿਆਂ ਦਾ ਭਾਸ਼ਨ ਮੁਕਾਬਲਾ ਕਰਵਾਇਆ

 ਸੋਸ਼ਲ ਹੈਲਪਿੰਗ ਕਲੱਬ ਵੱਲੋਂ ਪ੍ਰਧਾਨ ਤ੍ਰਿਲੋਕ ਨੰਦਾ ਦੀ ਪ੍ਰਧਾਨਗੀ ਹੇਠ ਹੈਪੀ ਹਾਈ ਸਕੂਲ ਵਿੱਚ ਬੱਚਿਆਂ ਦਾ ਵਾਤਾਵਰਨ ਨੂੰ ਬਚਾਉਣ ਅਤੇ ਬੁਰੀਆਂ ਆਦਤਾਂ ਨਾ ਅਪਣਾਉਣ ਸਬੰਧੀ ਭਾਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਰਾਮ ਮੂਰਤੀ, ਰਵਿੰਦਰ ਮਹਾਜਨ, ਜਗਦੀਸ਼ ਕੋਹਲੀ, ਅਸ਼ੋਕ ਸ਼ਰਮਾ,...
ਬੱਚਿਆਂ ਨੂੰ ਸਟੇਸ਼ਨਰੀ ਦਿੰਦੇ ਹੋਏ ਆਗੂ। -ਫੋਟੋ: ਧਵਨ
Advertisement
 ਸੋਸ਼ਲ ਹੈਲਪਿੰਗ ਕਲੱਬ ਵੱਲੋਂ ਪ੍ਰਧਾਨ ਤ੍ਰਿਲੋਕ ਨੰਦਾ ਦੀ ਪ੍ਰਧਾਨਗੀ ਹੇਠ ਹੈਪੀ ਹਾਈ ਸਕੂਲ ਵਿੱਚ ਬੱਚਿਆਂ ਦਾ ਵਾਤਾਵਰਨ ਨੂੰ ਬਚਾਉਣ ਅਤੇ ਬੁਰੀਆਂ ਆਦਤਾਂ ਨਾ ਅਪਣਾਉਣ ਸਬੰਧੀ ਭਾਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਰਾਮ ਮੂਰਤੀ, ਰਵਿੰਦਰ ਮਹਾਜਨ, ਜਗਦੀਸ਼ ਕੋਹਲੀ, ਅਸ਼ੋਕ ਸ਼ਰਮਾ, ਬੀਕੇ ਕਪੂਰ, ਕੇਵਲ ਕ੍ਰਿਸ਼ਨ ਮਹਾਜਨ, ਆਰਕੇ ਖੰਨਾ, ਵਿਜੇ ਪਾਸੀ, ਕੁਲਦੀਪ ਸਿੰਘ, ਹਰੀਸ਼ ਮਹਾਜਨ, ਅਵਤਾਰ ਅਬਰੋਲ, ਅਸ਼ਵਨੀ ਵਰਮਾ, ਸੁਮਨ ਵਰਮਾ, ਸੁਮਿਤ, ਨੀਲਮ ਸ਼ਰਮਾ ਅਤੇ ਕਵਿਤਾ ਸ਼ਰਮਾ ਹਾਜ਼ਰ ਸਨ। ਕਲੱਬ ਵੱਲੋਂ ਵਿਚਾਰ ਪੇਸ਼ ਕਰਨ ਵਾਲੇ ਬੱਚਿਆਂ ਨੂੰ ਨੋਟਬੁੱਕਾਂ, ਪੈੱਨ ਅਤੇ ਹੋਰ ਸਟੇਸ਼ਨਰੀ ਇਨਾਮ ਵਜੋਂ ਵੰਡੀ ਗਈ। ਪ੍ਰਧਾਨ ਤ੍ਰਿਲੋਕ ਨੰਦਾ, ਅਵਤਾਰ ਅਬਰੋਲ ਅਤੇ ਵਿਜੇ ਪਾਸੀ ਨੇ ਬੱਚਿਆਂ ਨੂੰ ਆਪਣੇ ਘਰਾਂ ’ਚ ਬੂਟੇ ਲਗਾਉਣ ਲਈ ਪ੍ਰੇਰਿਆ। 

 

Advertisement

Advertisement
Show comments