ਸਕੂਲ ’ਚ ਕਰੀਅਰ ਕਾਊਂਸਲਿੰਗ ਮੇਲਾ
ਪ੍ਰਤਾਪ ਵਰਲਡ ਸਕੂਲ ਵੱਲੋਂ ਕਰੀਅਰ ਕਾਊਂਸਲਿੰਗ ਮੇਲਾ ਲਗਾਇਆ ਗਿਆ। ਪਠਾਨਕੋਟ ਅਤੇ ਕਠੂਆ ਖੇਤਰਾਂ ਦੇ 20 ਸਕੂਲਾਂ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਮੇਲੇ ਵਿੱਚ ਹਿੱਸਾ ਲਿਆ। ਸੀਏ ਰਾਕੇਸ਼ ਮਲਹੋਤਰਾ ਅਤੇ ਸੀਏ ਰਾਹੁਲ ਖੋਸਲਾ ਨੇ ਇੱਕ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਜੀਐੱਸਟੀ...
Advertisement
ਪ੍ਰਤਾਪ ਵਰਲਡ ਸਕੂਲ ਵੱਲੋਂ ਕਰੀਅਰ ਕਾਊਂਸਲਿੰਗ ਮੇਲਾ ਲਗਾਇਆ ਗਿਆ। ਪਠਾਨਕੋਟ ਅਤੇ ਕਠੂਆ ਖੇਤਰਾਂ ਦੇ 20 ਸਕੂਲਾਂ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਮੇਲੇ ਵਿੱਚ ਹਿੱਸਾ ਲਿਆ। ਸੀਏ ਰਾਕੇਸ਼ ਮਲਹੋਤਰਾ ਅਤੇ ਸੀਏ ਰਾਹੁਲ ਖੋਸਲਾ ਨੇ ਇੱਕ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਜੀਐੱਸਟੀ ਨਿਯਮਾਂ ਅਤੇ ਚਾਰਟਰਡ ਅਕਾਊਂਟੈਂਸੀ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਣਜੀਤ ਸਾਗਰ ਡੈਮ ਦੇ ਐਕਸੀਅਨ ਗਗਨਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਡਾਇਰੈਕਟਰ ਸੰਨੀ ਮਹਾਜਨ ਅਤੇ ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਇਹ ਮੇਲਾ ਸੱਚਮੁੱਚ ਗਿਆਨ, ਖੋਜ ਅਤੇ ਸਹਿਯੋਗ ਦਾ ਇੱਕ ਸੁਮੇਲ ਸੀ।
Advertisement
Advertisement