ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੀਐੱਸਐੱਨਐੱਲ ਵੱਲੋਂ ‘ਆਜ਼ਾਦੀ ਯੋਜਨਾ’ ਲਾਂਚ

ਭਾਰਤ ਸੰਚਾਰ ਨਿਗਮ ਲਿਮਟਿਡ ਨੇ ‘ਆਜ਼ਾਦੀ ਯੋਜਨਾ’ ਲਾਂਚ ਕੀਤੀ ਹੈ। ਇਸ ਤਹਿਤ ਉਪਭੋਗਤਾ ਮਹੀਨੇ ਲਈ 4ਜੀ ਮੋਬਾਈਲ ਸੇਵਾਵਾਂ ਵਰਤ ਸਕਣਗੇ। ਇਸ ਤਹਿਤ ਅਸੀਮਤ ਵੁਆਇਸ ਕਾਲ, ਪ੍ਰਤੀ ਦਿਨ ਦੋ ਜੀਬੀ ਡੇਟਾ, 100 ਐੱਸਐੱਮਐੱਸ/ਦਿਨ ਅਤੇ ਇੱਕ ਬੀਐੱਸਐੱਨਐੱਲ ਸਿਮ ਮੁਫ਼ਤ ਸ਼ਾਮਲ ਹੈ। ਪੀਜੀਐੱਮ...
Advertisement

ਭਾਰਤ ਸੰਚਾਰ ਨਿਗਮ ਲਿਮਟਿਡ ਨੇ ‘ਆਜ਼ਾਦੀ ਯੋਜਨਾ’ ਲਾਂਚ ਕੀਤੀ ਹੈ। ਇਸ ਤਹਿਤ ਉਪਭੋਗਤਾ ਮਹੀਨੇ ਲਈ 4ਜੀ ਮੋਬਾਈਲ ਸੇਵਾਵਾਂ ਵਰਤ ਸਕਣਗੇ। ਇਸ ਤਹਿਤ ਅਸੀਮਤ ਵੁਆਇਸ ਕਾਲ, ਪ੍ਰਤੀ ਦਿਨ ਦੋ ਜੀਬੀ ਡੇਟਾ, 100 ਐੱਸਐੱਮਐੱਸ/ਦਿਨ ਅਤੇ ਇੱਕ ਬੀਐੱਸਐੱਨਐੱਲ ਸਿਮ ਮੁਫ਼ਤ ਸ਼ਾਮਲ ਹੈ। ਪੀਜੀਐੱਮ ਬੀਐੱਸਐੱਨਐੱਲ ਅੰਮ੍ਰਿਤਸਰ ਅਨਿਲ ਕੁਮਾਰ ਗੌਤਮ ਨੇ ਕਿਹਾ ਕਿ ਬੀਐੱਸਐੱਨਐੱਲ ਨੇ ਅੰਮ੍ਰਿਤਸਰ ਵਪਾਰ ਖੇਤਰ ਵਿੱਚ 1000 ਤੋਂ ਜ਼ਿਆਦਾ 4ਜੀ ਸਾਈਟਾਂ ਸ਼ੁਰੂ ਕੀਤੀਆਂ ਹਨ।

Advertisement
Advertisement