ਅੰਸ਼ੁਲ ਰਾਏ ਨੇ ਸੋਨ ਤਗ਼ਮਾ ਜਿੱਤਿਆ
ਪਠਾਨਕੋਟ ਵਾਸੀ ਡਾ. ਅੰਸ਼ੁਲ ਰਾਏ ਗੁਪਤਾ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ ਐਮਡੀ ਪੀਡੀਆਰਟਰਿਕਸ (2021- 24) ਬੈਚ ਦੀ ਫਾਈਨਲ ਪ੍ਰੀਖਿਆ ਵਿੱਚ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗ਼ਮਾ ਜਿੱਤਿਆ ਕੀਤਾ ਹੈ। ਜ਼ਿਕਰਯੋਗ ਹੈ ਕਿ ਡਾ....
Advertisement
ਪਠਾਨਕੋਟ ਵਾਸੀ ਡਾ. ਅੰਸ਼ੁਲ ਰਾਏ ਗੁਪਤਾ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ ਐਮਡੀ ਪੀਡੀਆਰਟਰਿਕਸ (2021- 24) ਬੈਚ ਦੀ ਫਾਈਨਲ ਪ੍ਰੀਖਿਆ ਵਿੱਚ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗ਼ਮਾ ਜਿੱਤਿਆ ਕੀਤਾ ਹੈ। ਜ਼ਿਕਰਯੋਗ ਹੈ ਕਿ ਡਾ. ਅੰਸ਼ੁਲ ਰਾਏ ਗੁਪਤਾ ਮੂਲ ਰੂਪ ਤੋਂ ਸਥਾਨਥ ਸੁੰਦਰ ਨਗਰ ਢਾਂਗੂ ਰੋਡ ਪਠਾਨਕੋਟ ਦੇ ਵਾਸੀ ਹਨ। ਉਹ ਅਜੇ ਕੁਮਾਰ ਮਹਾਜਨ, ਜੋ ਕਿ ਸਿੰਜਾਈ ਵਿਭਾਗ ਤੋਂ ਐਕਸੀਅਨ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ, ਦੇ ਪੁੱਤਰ ਹਨ। ਡਾ. ਅੰਸ਼ੁਲ ਦੇ ਦਾਦਾ ਜਗਦੀਸ਼ ਚੰਦਰ ਗੁਪਤਾ ਦਾ ਸੁਪਨਾ ਸੀ ਕਿ ਉਸ ਦਾ ਪੋਤਾ ਡਾਕਟਰ ਬਣੇ ਅਤੇ ਆਪਣੇ ਖੇਤਰ ਦੇ ਲੋਕਾਂ ਦੀ ਸੇਵਾ ਕਰ ਕਰੇ। ਅੰਸ਼ੁਲ ਨੇ ਭਾਰਤ ਵਿੱਦਿਆ ਪੀਠ ਡੀਮਡ ਯੂਨੀਵਰਸਿਟੀ ਪੁਣੇ ਵਿੱਚ ਐਂਡੋਕਰਾਈਨਾਲੋਜੀੇ ਦੀ ਫੈਲੋਸ਼ਿਪ ਸ਼ੁਰੂ ਕਰ ਦਿੱਤੀ ਹੈ।
Advertisement
Advertisement