ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਰਿਮਾਂਡ ’ਤੇ ਭੇਜੇ

ਪੁਲੀਸ ਨੇ ਸ਼ਾਹਪੁਰਕੰਢੀ ਡੈਮ ਦੇ ਬਣ ਰਹੇ ਪਾਵਰ ਹਾਊਸਾਂ ਕੋਲੋਂ ਟਾਵਰਾਂ ਤੋਂ ਲੋਹੇ ਦੇ ਐਂਗਲ ਤੇ ਸ਼ਟਰਿੰਗ ਵਾਲੀਆਂ ਪਲੇਟਾਂ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਦਾ ਅਦਾਲਤ ਤੋਂ ਤਿੰਨ ਰੋਜ਼ਾ ਰਿਮਾਂਡ ਹਾਸਲ ਕੀਤਾ ਹੈ। ਟਾਵਰ ਲਾਉਣ ਵਾਲੇ ਠੇਕੇਦਾਰ ਦੇ ਨੁਮਾਇੰਦਿਆਂ...
Advertisement

ਪੁਲੀਸ ਨੇ ਸ਼ਾਹਪੁਰਕੰਢੀ ਡੈਮ ਦੇ ਬਣ ਰਹੇ ਪਾਵਰ ਹਾਊਸਾਂ ਕੋਲੋਂ ਟਾਵਰਾਂ ਤੋਂ ਲੋਹੇ ਦੇ ਐਂਗਲ ਤੇ ਸ਼ਟਰਿੰਗ ਵਾਲੀਆਂ ਪਲੇਟਾਂ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਦਾ ਅਦਾਲਤ ਤੋਂ ਤਿੰਨ ਰੋਜ਼ਾ ਰਿਮਾਂਡ ਹਾਸਲ ਕੀਤਾ ਹੈ। ਟਾਵਰ ਲਾਉਣ ਵਾਲੇ ਠੇਕੇਦਾਰ ਦੇ ਨੁਮਾਇੰਦਿਆਂ ਨੇ ਸ਼ਾਹਪੁਰ ਕੰਢੀ ਥਾਣੇ ’ਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੇ ਮਾਮਲਾ ਦਰਜ ਕਰਕੇ ਕਬਾੜੀਏ ਕੁਲਦੀਪ ਰਾਜ ਨੂੰ ਹਿਰਾਸਤ ਲੈਣ ’ਤੇ ਪੁੱਛ ਪੜਤਾਲ ਦੌਰਾਨ ਪਤਾ ਲੱਗਾ ਚੋਰੀ ਤਾਰਾ ਚੰਦ ਵਾਸੀ ਹਰੂਰ ਨੇ ਕੀਤੀ ਸੀ। ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੁੱਛ ਪੜਤਾਲ ਦੌਰਾਨ ਤਾਰਾ ਚੰਦ ਨੇ ਗੁਨਾਹ ਕਬੂਲ ਕਰਦਿਆਂ ਕਬਾੜੀਏ ਦੀ ਦੁਕਾਨ ਤੋਂ ਚੋਰੀ ਦਾ ਸਮਾਨ ਬਰਾਮਦ ਕਰਵਾ ਦਿੱਤਾ ਸੀ।

Advertisement
Advertisement