ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਨੇ ਉਮੀਦਵਾਰ ਐਲਾਨੇ

ਵਿਧਾਨ ਸਭਾ ਹਲਕਾ ਅਜਨਾਲਾ ਤੋਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀਆਂ ਦੇ ਵੱਖ-ਵੱਖ ਜ਼ੋਨਾਂ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤੇ ਹਨ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਹਲਕਾ ਚਮਿਆਰੀ ਤੋਂ ਮਨਦੀਪ ਕੌਰ, ਜ਼ਿਲ੍ਹਾ ਪਰਿਸ਼ਦ ਦੇ ਜ਼ੋਨ...
Advertisement

ਵਿਧਾਨ ਸਭਾ ਹਲਕਾ ਅਜਨਾਲਾ ਤੋਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀਆਂ ਦੇ ਵੱਖ-ਵੱਖ ਜ਼ੋਨਾਂ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤੇ ਹਨ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਹਲਕਾ ਚਮਿਆਰੀ ਤੋਂ ਮਨਦੀਪ ਕੌਰ, ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਹਲਕਾ ਵਿਛੋਆ ਤੋਂ ਬਲਜੀਤ ਸਿੰਘ, ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਹਲਕਾ ਰਮਦਾਸ ਤੋਂ ਬਲਜਿੰਦਰ ਕੌਰ, ਪਾਰਟੀ ਉਮੀਦਵਾਰ ਹੋਣਗੇ। ਜਦੋਂਕਿ ਬਲਾਕ ਸਮਿਤੀਆਂ ਦੇ ਜ਼ੋਨ ਗੱਗੋਮਾਹਲ ਤੋਂ ਸਵਿੰਦਰ ਕੌਰ, ਜ਼ੋਨ ਜਗਦੇਵ ਖੁਰਦ ਤੋਂ ਰਣਜੀਤ ਸਿੰਘ, ਜ਼ੋਨ ਡੱਲਾ ਰਾਜਪੂਤਾਂ ਤੋਂ ਹਰਦੇਵ ਸਿੰਘ, ਜ਼ੋਨ ਬਲੜਵਾਲ ਤੋਂ ਕਸ਼ਮੀਰ ਸਿੰਘ, ਜ਼ੋਨ ਸਾਰੰਗਦੇਵ ਤੋਂ ਚਰਨਜੀਤ ਕੌਰ, ਜ਼ੋਨ ਜਾਫਰਕੋਟ ਤੋਂ ਮਲੂਕ ਸਿੰਘ, ਜ਼ੋਨ ਚੱਕ ਔਲ ਤੋਂ ਸਰਬਜੀਤ ਸਿੰਘ, ਜ਼ੋਨ ਗੁਜਰਪੁਰਾ ਤੋਂ ਦਲਜੀਤ ਕੌਰ, ਜ਼ੋਨ ਪੰਡੋਰੀ ਸੁੱਖਾ ਸਿੰਘ ਤੋਂ ਲਵਕਰਨ ਸਿੰਘ, ਜ਼ੋਨ ਉਗਰਔਲ਼ਖ ਤੋਂ ਹਰਜੀਤ ਕੌਰ, ਜ਼ੋਨ ਭਲਾ ਪਿੰਡ ਤੋਂ ਹਰਪ੍ਰੀਤ ਕੌਰ, ਜ਼ੋਨ ਧਾਰੀਵਾਲ ਕਲੇਰ ਤੋਂ ਰਣਜੀਤ ਕੌਰ, ਜ਼ੋਨ ਚਮਿਆਰੀ ਤੋਂ ਹਰਜੋਤ ਕੌਰ, ਜ਼ੋਨ ਕਾਮਲਪੁਰਾ ਤੋਂ ਜੋਗਿੰਦਰ ਕੌਰ, ਜ਼ੋਨ ਤੇੜਾ ਕਲਾਂ ਤੋਂ ਜ਼ੈਲਦਾਰ ਗੁਰਸ਼ਰਨ ਸਿੰਘ ਲਾਡੀ ਤੇੜਾ, ਜ਼ੋਨ ਸਹਿੰਸਰਾ ਕਲਾਂ ਤੋਂ ਸੁਖਜਿੰਦਰ ਕੌਰ, ਜ਼ੋਨ ਸੰਤੂਨੰਗਲ ਤੋਂ ਪਲਵਿੰਦਰ ਕੌਰ, ਜ਼ੋਨ ਘੋਹਨੇਵਾਲਾ ਤੋਂ ਸਰਪੰਚ ਪ੍ਰਿਥੀਪਾਲ ਸਿੰਘ ਘੋਹਨੇਵਾਲਾ, ਜ਼ੋਨ ਮਹਿਮਦ ਮੰਦਰਾਂਵਾਲਾ ਤੋਂ ਜਗਦੀਸ਼ ਦਵਿੰਦਰ ਕੌਰ, ਜ਼ੋਨ ਨੰਗਲ ਸੋਹਲ ਤੋਂ ਪਰਮਜੀਤ ਕੌਰ, ਜ਼ੋਨ ਅਵਾਣ ਨੇੜੇ ਰਮਦਾਸ ਤੋਂ ਸੁਖਜਿੰਦਰ ਸਿੰਘ, ਜ਼ੋਨ ਥੋਬਾ ਤੋਂ ਕੁਲਵੰਤ ਸਿੰਘ, ਜ਼ੋਨ ਸੂਫੀਆਂ ਤੋਂ ਪਲਵਿੰਦਰ ਕੌਰ, ਜ਼ੋਨ ਅੱਬੂਸੈਦ ਤੋਂ ਕਵਲਜੀਤ ਕੌਰ, ਜ਼ੋਨ ਡਿਆਲ ਭੜੰਗ ਤੋਂ ਪਲਵਿੰਦਰ ਸਿੰਘ, ਜ਼ੋਨ ਸੁਧਾਰ ਤੋਂ ਅਮਰਜੀਤ ਕੌਰ, ਜ਼ੋਨ ਵਿਛੋਆ ਤੋਂ ਰਜਿੰਦਰ ਸਿੰਘ, ਜ਼ੋਨ ਤਲਵੰਡੀ ਨਾਹਰ ਤੋਂ ਪਲਵਿੰਦਰ ਸਿੰਘ, ਜ਼ੋਨ ਸੰਗਤਪੁਰਾ ਤੋਂ ਸੁਖਮੀਤ ਸਿੰਘ ਅਤੇ ਜ਼ੋਨ ਝੰਡੇਰ ਤੋਂ ਨਿਰਮਲ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

Advertisement
Advertisement
Show comments