ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੈਨਿਸ: ਬੋਪੰਨਾ-ਪਾਵਲਾਸੇਕ ਦੀ ਜੋੜੀ ਫਰੈਂਚ ਓਪਨ ’ਚੋਂ ਬਾਹਰ

ਪੈਰਿਸ, 1 ਜੂਨ  ਭਾਰਤ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਐਡਮ ਪਾਵਲਾਸੇਕ ਦੂਜਾ ਦਰਜਾ ਪ੍ਰਾਪਤ ਹੈਰੀ ਹੋਲਿਯੋਵਾਰਾ ਤੇ ਹੈਨਰੀ ਪੈਟਨ ਦੀ ਜੋੜੀ ਨਾਲ ਹੋੋਏ ਫਸਵੇਂ ਮੁਕਾਬਲੇ ’ਚ ਹਾਰ ਕੇ ਫਰੈਂਚ ਓਵਨ ’ਚੋਂ ਬਾਹਰ ਹੋ ਗਏ ਹਨ। ਇਸ...
Advertisement
ਪੈਰਿਸ, 1 ਜੂਨ 

ਭਾਰਤ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਐਡਮ ਪਾਵਲਾਸੇਕ ਦੂਜਾ ਦਰਜਾ ਪ੍ਰਾਪਤ ਹੈਰੀ ਹੋਲਿਯੋਵਾਰਾ ਤੇ ਹੈਨਰੀ ਪੈਟਨ ਦੀ ਜੋੜੀ ਨਾਲ ਹੋੋਏ ਫਸਵੇਂ ਮੁਕਾਬਲੇ ’ਚ ਹਾਰ ਕੇ ਫਰੈਂਚ ਓਵਨ ’ਚੋਂ ਬਾਹਰ ਹੋ ਗਏ ਹਨ। ਇਸ ਜੋੜੀ ਨੂੰ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ’ਚ ਫਿਨਲੈਂਡ ਤੇ ਬਰਤਾਨੀਆ ਦੇ ਖਿਡਾਰੀ ਦੀ ਜੋੜੀ ਨੇ 6-2, 7-6 ਨਾਲ ਹਰਾਇਆ। -ਪੀਟੀਆਈ

Advertisement

 

 

Advertisement