ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 23 ਮਈ ਥਾਣਾ ਡਿਵੀਜਨ ਨੰਬਰ 8 ਦੀ ਪੁਲੀਸ ਨੇ ਅਮਿਤ ਕੁਮਾਰ ਵਾਸੀ ਪਵਿੱਤਰ ਨਗਰ ਗੋਗੀ ਮਾਰਕੀਟ ਹੈਬੋਵਾਲ ਨੂੰ 8 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਮੁਹੱਲਾ ਹਰਕੀਰਤ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਮਈ
Advertisement
ਥਾਣਾ ਡਿਵੀਜਨ ਨੰਬਰ 8 ਦੀ ਪੁਲੀਸ ਨੇ ਅਮਿਤ ਕੁਮਾਰ ਵਾਸੀ ਪਵਿੱਤਰ ਨਗਰ ਗੋਗੀ ਮਾਰਕੀਟ ਹੈਬੋਵਾਲ ਨੂੰ 8 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਮੁਹੱਲਾ ਹਰਕੀਰਤ ਪੁਰਾ ਰੇਲਵੇ ਕਲੋਨੀ ਨੰਬਰ 7 ਦੇ ਟੁੱਟੇ ਕੁਆਰਟਰਾਂ ’ਚੋਂ ਪਰਵਿੰਦਰ ਸਿੰਘ ਉਰਫ਼ ਘੋਨਾ ਵਾਸੀ ਮਨਜੀਤ ਨਗਰ ਨੂੰ 30 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ।
Advertisement