ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਗ੍ਰਿਫ਼ਤਾਰ
ਇਥੋਂ ਦੀ ਪੁਲੀਸ ਨੇ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਨਾਨਕ ਮਾਰਕੀਟ ਵਾਲੇ ਪਾਸੇ ਜਨਕਪੁਰੀ ਤੋਂ ਮੁਹੰਮਦ ਸਲੀਮ ਨੂੰ ਆਪਣੇ ਈ-ਰਿਕਸ਼ਾ ਦੀ ਸੀਟ ਦੇ ਅੰਦਰ ਸ਼ਰਾਬ ਰੱਖ ਕੇ...
Advertisement
ਇਥੋਂ ਦੀ ਪੁਲੀਸ ਨੇ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਨਾਨਕ ਮਾਰਕੀਟ ਵਾਲੇ ਪਾਸੇ ਜਨਕਪੁਰੀ ਤੋਂ ਮੁਹੰਮਦ ਸਲੀਮ ਨੂੰ ਆਪਣੇ ਈ-ਰਿਕਸ਼ਾ ਦੀ ਸੀਟ ਦੇ ਅੰਦਰ ਸ਼ਰਾਬ ਰੱਖ ਕੇ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਦੁੱਗਰੀ ਲਾਈਟ ਚੌਕ ਸ਼ਮਸ਼ਾਨਘਾਟ ਵੱਲੋਂ ਮਾਡਲ ਟਾਊਨ ਤੋਂ ਪਿੰਦਰ ਸਿੰਘ ਵਾਸੀ ਡਾ. ਅੰਬੇਦਕਰ ਨਗਰ ਨੂੰ ਕਾਬੂ ਕਰ ਕੇ ਉਸ ਕੋਲੋਂ 5 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।
Advertisement
Advertisement