ਵੱਡੇ ਫਰਕ ਨਾਲ ਜਿਤਾਉਣ ਵਾਲੇ ਪਿੰਡ ਨੂੰ 31 ਲੱਖ ਦੀ ਗ੍ਰਾਂਟ ਮਿਲੇਗੀ: ਦਿਆਲਪੁਰਾ
ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਐਲਾਨ ਕੀਤਾ ਕਿ ਹਲਕੇ ਦਾ ਜਿਹੜਾ ਪਿੰਡ ‘ਆਪ’ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾਵੇਗਾ, ਉਸ ਨੂੰ 31 ਲੱਖ ਰੁਪਏ, 100 ਤੋਂ ਵੱਧ ਵੋਟਾਂ ਨਾਲ ਜਿਤਾਉਣ ਵਾਲੇ ਨੂੰ 11 ਲੱਖ ਅਤੇ...
Advertisement
ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਐਲਾਨ ਕੀਤਾ ਕਿ ਹਲਕੇ ਦਾ ਜਿਹੜਾ ਪਿੰਡ ‘ਆਪ’ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾਵੇਗਾ, ਉਸ ਨੂੰ 31 ਲੱਖ ਰੁਪਏ, 100 ਤੋਂ ਵੱਧ ਵੋਟਾਂ ਨਾਲ ਜਿਤਾਉਣ ਵਾਲੇ ਨੂੰ 11 ਲੱਖ ਅਤੇ ਇੱਕ ਵੋਟ ਨਾਲ ਜਿਤਾਉਣ ਵਾਲੇ ਪਿੰਡਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇੱਥੇ ਅੱਜ ਹੇਡੋਂ ਬੇਟ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਜਦੋਂ ਐਲਾਨ ਕੀਤਾ ਤਾਂ ਸਾਰੇ ਹਲਕੇ ਵਿੱਚ ਖਲਬਲੀ ਮਚ ਗਈ। ਉਨ੍ਹਾਂ ਕਿਹਾ ਕਿ ਇਹ ਐਲਾਨ ਨਹੀਂ ਬਲਕਿ ਉਹ ‘ਆਪ’ ਸਰਕਾਰ ਵਾਂਗ ਗਾਰੰਟੀ ਦਿੰਦੇ ਹਨ।
Advertisement
Advertisement
