ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹੁਤਾ ਗਹਿਣੇ ਲੈ ਕੇ ਭੱਜੀ  

ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੇ ਪਤਨੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸਰਪੰਚ ਕਲੋਨੀ ਜਮਾਲਪੁਰ ਵਾਸੀ ਸੁਖਰਾਜ ਸਿੰਘ ਦਾ ਵਿਆਹ ਬੀਤੀ 25 ਮਈ ਅਮਨਦੀਪ ਕੌਰ ਨਾਲ ਹੋਇਆ ਸੀ। ਬੀਤੀ ਸ਼ਾਮ...
Advertisement

ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੇ ਪਤਨੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸਰਪੰਚ ਕਲੋਨੀ ਜਮਾਲਪੁਰ ਵਾਸੀ ਸੁਖਰਾਜ ਸਿੰਘ ਦਾ ਵਿਆਹ ਬੀਤੀ 25 ਮਈ ਅਮਨਦੀਪ ਕੌਰ ਨਾਲ ਹੋਇਆ ਸੀ। ਬੀਤੀ ਸ਼ਾਮ ਉਹ ਜਦੋਂ ਨਹਾ ਰਿਹਾ ਸੀ ਤਾ ਅਮਨਦੀਪ ਨੇ ਗੁਸਲਖਾਨੇ ਨੂੰ ਬਾਹਰੋਂ ਕੁੰਡੀ ਲਾ ਦਿੱਤੀ ਤੇ ਘਰ ਵਿੱਚੋਂ ਇੱਕ ਮੁੰਦਰੀ, ਇੱਕ ਜੋੜੀ ਟੌਪਸ ਤੇ ਇੱਕ ਆਈ ਫੋਨ-12 ਲੈ ਕੇ ਕਿਧਰੇ ਚਲੀ ਗਈ। ਉਸ ਦੀ ਭਾਲ ਕਰਨ ’ਤੇ ਪਤਾ ਲੱਗਿਆ ਕਿ ਅਮਨਦੀਪ ਨਿਖਿਲ ਵਾਸੀ ਛੇਹਰਟਾ ਨਾਲ ਰਹਿ ਰਹੀ ਹੈ। ਪੁਲੀਸ ਨੇ ਅਮਨਦੀਪ ਕੌਰ ਵਾਸੀ ਗੋਬਿੰਦ ਨਗਰ ਛੇਹਾਰਟਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement