ਭੂਮੀ ਵਿਗਿਆਨੀ ਦਾ ਸਨਮਾਨ
ਪੀ ਏ ਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਵਿਗਿਆਨੀ ਡਾ. ਓਪਿੰਦਰ ਸਿੰਘ ਸੰਧੂ ਨੂੰ ਨੌਜਵਾਨ ਵਿਗਿਆਨੀ ਦੇ ਵਰਗ ਵਿਚ ਵੱਕਾਰੀ ਡਾ. ਰਤਨ ਲਾਲ ਰੀਜੈਨਰੇਟਿਵ ਖੇਤੀਬਾੜੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਵਿਸ਼ਵ ਭੂਮੀ ਦਿਵਸ ’ਤੇ ਭੋਪਾਲ ਵਿਖੇ...
Advertisement
ਪੀ ਏ ਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਵਿਗਿਆਨੀ ਡਾ. ਓਪਿੰਦਰ ਸਿੰਘ ਸੰਧੂ ਨੂੰ ਨੌਜਵਾਨ ਵਿਗਿਆਨੀ ਦੇ ਵਰਗ ਵਿਚ ਵੱਕਾਰੀ ਡਾ. ਰਤਨ ਲਾਲ ਰੀਜੈਨਰੇਟਿਵ ਖੇਤੀਬਾੜੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਵਿਸ਼ਵ ਭੂਮੀ ਦਿਵਸ ’ਤੇ ਭੋਪਾਲ ਵਿਖੇ ਆਈ ਸੀ ਏ ਆਰ ਭੂਮੀ ਵਿਗਿਆਨ ਬਾਰੇ ਭਾਰਤੀ ਸੰਸਥਾਨ ਵੱਲੋਂ ਕਰਵਾਏ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਇਨਾਮ ਦੇਣ ਵਾਲੇ ਮੰਡਲ ਵਿਚ ਡਾ. ਸ਼ਤਾਦਰੂ ਚਟੋਪਾਧਿਆਏ, ਡਾ. ਐੱਮ ਮੋਹੰਤੀ, ਡਾ. ਐੱਮ ਐੱਚ ਮਹਿਤਾ ਅਤੇ ਖੁਦ ਡਾ. ਰਤਨ ਲਾਲ ਮੌਜੂਦ ਸਨ।
Advertisement
Advertisement
