ਦੁਕਾਨ ਵਿੱਚ ਚੋਰੀ
ਦੁੱਗਰੀ ਇਲਾਕੇ ਵਿੱਚ ਪੈਂਦੇ ਸ਼ਹੀਦ ਕਰਨੈਲ ਸਿੰਘ ਨਗਰ ਪਿੰਡ ਜਵੱਦੀ ਕਲਾਂ ਸਥਿਤ ਇੱਕ ਇਲੈਕਟ੍ਰੋਨਿਕ ਦੁਕਾਨ ਵਿੱਚ ਚੋਰੀ ਹੋ ਗਈ। ਮਾਡਲ ਟਾਊਨ ਵਾਸੀ ਤਰਨਦੀਪ ਸਿੰਘ ਨੇ ਦੱਸਿਆ ਹੈ ਕਿ ਰਾਤ ਨੂੰ ਦੁਕਾਨ ਦਾ ਸ਼ਟਰ ਤੋੜ ਕੇ ਅਣਪਛਾਤੇ ਵਿਅਕਤੀ ਤਿੰਨ ਨਵੇਂ ਏਸੀ,...
Advertisement
ਦੁੱਗਰੀ ਇਲਾਕੇ ਵਿੱਚ ਪੈਂਦੇ ਸ਼ਹੀਦ ਕਰਨੈਲ ਸਿੰਘ ਨਗਰ ਪਿੰਡ ਜਵੱਦੀ ਕਲਾਂ ਸਥਿਤ ਇੱਕ ਇਲੈਕਟ੍ਰੋਨਿਕ ਦੁਕਾਨ ਵਿੱਚ ਚੋਰੀ ਹੋ ਗਈ। ਮਾਡਲ ਟਾਊਨ ਵਾਸੀ ਤਰਨਦੀਪ ਸਿੰਘ ਨੇ ਦੱਸਿਆ ਹੈ ਕਿ ਰਾਤ ਨੂੰ ਦੁਕਾਨ ਦਾ ਸ਼ਟਰ ਤੋੜ ਕੇ ਅਣਪਛਾਤੇ ਵਿਅਕਤੀ ਤਿੰਨ ਨਵੇਂ ਏਸੀ, ਐੱਲਈਡੀ ਤੇ ਦੋ ਸੀਸੀਟੀਵੀ ਕੈਮਰੇ ਲੈ ਗਏ। ਇਸੇ ਤਰ੍ਹਾਂ ਦੁੱਗਰੀ ਰੋਡ ਸ਼ਕਤੀ ਐਨਕਲੇਵ ਵਾਸੀ ਅਨਿਲ ਅਗਰਵਾਲ ਦੀ ਗਾਂਧੀ ਨਗਰ ਢੋਲੇਵਾਲ ਵਿੱਚ ਮਾਰੂਤੀ ਕਾਰਾਂ ਦੇ ਸਪੇਅਰ ਪਾਰਟ ਦੀ ਦੁਕਾਨ ’ਚੋਂ ਸਾਮਾਨ ਚੋਰੀ ਹੋ ਗਿਆ।
Advertisement
Advertisement