ਜਾਗੋ ਪੰਜਾਬ ਫੋਰਮ ਵੱਲੋਂ ਸੈਮੀਨਾਰ
ਜਾਗੋ ਪੰਜਾਬ ਫੋਰਮ ਵੱਲੋਂ ਸੈਮੀਨਾਰ ਕਰਨਲ ਮਾਲਵਿੰਦਰ ਸਿੰਘ ਗੁਰੋਂ ਦੀ ਅਗਵਾਈ ਹੇਠ ਸਥਾਨਕ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਦਫ਼ਤਰ ‘ਬਾਗੀ ਭਵਨ’ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿੱਚ ਕਮਾਂਡੈਂਟ ਰਸਪਾਲ ਸਿੰਘ, ਬਲਬੀਰ ਸਿੰਘ ਰਾਜੇਵਾਲ, ਸਵਰਨ ਸਿੰਘ, ਲਾਲੀ ਗਿੱਲ, ਅਵਤਾਰ ਸਿੰਘ ਹੀਰਾ, ਐੱਸ ਐੱਸ...
Advertisement
ਜਾਗੋ ਪੰਜਾਬ ਫੋਰਮ ਵੱਲੋਂ ਸੈਮੀਨਾਰ ਕਰਨਲ ਮਾਲਵਿੰਦਰ ਸਿੰਘ ਗੁਰੋਂ ਦੀ ਅਗਵਾਈ ਹੇਠ ਸਥਾਨਕ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਦਫ਼ਤਰ ‘ਬਾਗੀ ਭਵਨ’ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿੱਚ ਕਮਾਂਡੈਂਟ ਰਸਪਾਲ ਸਿੰਘ, ਬਲਬੀਰ ਸਿੰਘ ਰਾਜੇਵਾਲ, ਸਵਰਨ ਸਿੰਘ, ਲਾਲੀ ਗਿੱਲ, ਅਵਤਾਰ ਸਿੰਘ ਹੀਰਾ, ਐੱਸ ਐੱਸ ਕਲੇਰ, ਅਮਰਜੀਤ ਸਿੰਘ ਬਾਲਿਓਂ, ਕਰਨਲ ਮੁਖਤਿਆਰ ਸਿੰਘ, ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਨੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਰੱਖੇ ਜਿਨ੍ਹਾਂ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ, ਬਿਜਲੀ ਸੋਧ ਬਿੱਲ-2025, ਬੀ ਬੀ ਐੱਮ ਬੀ, ਪੰਜਾਬ ਯੂਨੀਵਰਸਿਟੀ, ਸਿਹਤ ਸਹੂਲਤਾਂ ਆਦਿ ਸ਼ਾਮਲ ਸਨ। ਕਰਨਲ ਗੁਰੋਂ ਨੇ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਸੈਮੀਨਾਰ ਕਰਨ ਦਾ ਭਰੋਸਾ ਦਿਵਾਇਆ।
Advertisement
Advertisement
