ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਹਤ ਸਮੱਗਰੀ ਭੇਜੀ

ਕੌਂਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਟੀਮ ਗੋਗਾ ਹੜ੍ਹ ਪੀੜਤਾਂ ਦੀ ਲਗਾਤਾਰ ਮਦਦ ਕਰ ਰਹੀ ਹੈ। ਅੱਜ ਫੇਰ ਟੀਮ ਗੋਗਾ ਵੱਲੋਂ ਹੜ੍ਹ ਮ ਪੀੜਤਾਂ ਲਈ ਦੋ ਗੱਡੀਆਂ ਪਾਣੀ, ਬਿਸਕੁਟ, ਤਰਪਾਲਾਂ, ਚਾਹ ਪੱਤੀ, ਖੰਡ, ਟਾਰਚਾਂ, ਬਰੈਡਾ, ਸੈਨਟਰੀ ਪੈਡ ਅਤੇ ਹੋਰ...
Advertisement

ਕੌਂਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਟੀਮ ਗੋਗਾ ਹੜ੍ਹ ਪੀੜਤਾਂ ਦੀ ਲਗਾਤਾਰ ਮਦਦ ਕਰ ਰਹੀ ਹੈ। ਅੱਜ ਫੇਰ ਟੀਮ ਗੋਗਾ ਵੱਲੋਂ ਹੜ੍ਹ ਮ ਪੀੜਤਾਂ ਲਈ ਦੋ ਗੱਡੀਆਂ ਪਾਣੀ, ਬਿਸਕੁਟ, ਤਰਪਾਲਾਂ, ਚਾਹ ਪੱਤੀ, ਖੰਡ, ਟਾਰਚਾਂ, ਬਰੈਡਾ, ਸੈਨਟਰੀ ਪੈਡ ਅਤੇ ਹੋਰ ਸਾਮਾਨ ਲੈ ਕੇ ਰਵਾਨਾ ਹੋਈਆਂ ਹਨ। ਇਸ ਮੌਕੇ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਅਸੁਖਾਵੇ ਹਾਲਾਤ ਨਾਲ ਨਜਿੱਠਣ ਲਈ ਉਹ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ ਅਤੇ ਅਗਲੇ ਦਿਨਾਂ ਦੌਰਾਨ ਇਲਾਕ਼ਾ ਨਿਵਾਸੀਆਂ ਦੀ ਮਦਦ ਨਾਲ ਉਹ ਹੋਰ ਰਾਸ਼ਨ ਸਮੱਗਰੀ ਵੀ ਭੇਜਣਗੇ। ਇਸ ਮੌਕੇ ਭਾਈ ਕੁਲਵੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚਤਰ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਜਗਜੀਰੀ ਿੰਘ, ਅਕਾਸ ਵਰਮਾ ਅਤੇ ਕਰਮਜੀਤ ਸਿੰਘ ਹਾਜ਼ਰ ਸਨ।

Advertisement

Advertisement
Show comments