ਰੀਡ ਐਂਡ ਟੇਲਰ ਵੱਲੋਂ ਸਟੋਰ ਦੀ ਸ਼ੁਰੂਆਤ
ਰੀਡ ਐਂਡ ਟੇਲਰ ਵੱਲੋਂ ਮਾਲ ਰੋਡ ਵਿੱਚ ਪੰਜਾਬ ਵਿੱਚ ਆਪਣੇ ਪਹਿਲੇ ਵਿਸ਼ੇਸ਼ ਸਟੋਰ ਦੀ ਸ਼ੁਰੂਆਤ ਕਰਦਿਆਂ ਪੂਰੇ ਉੱਤਰੀ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਬਰਾਂਡ ਦੇ ਹੋਰ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ। ਰੀਡ ਐਂਡ ਟੇਲਰ ਦੇ ਗਰੁੱਪ ਸੀਈਓ ਅਜੇ...
Advertisement
ਰੀਡ ਐਂਡ ਟੇਲਰ ਵੱਲੋਂ ਮਾਲ ਰੋਡ ਵਿੱਚ ਪੰਜਾਬ ਵਿੱਚ ਆਪਣੇ ਪਹਿਲੇ ਵਿਸ਼ੇਸ਼ ਸਟੋਰ ਦੀ ਸ਼ੁਰੂਆਤ ਕਰਦਿਆਂ ਪੂਰੇ ਉੱਤਰੀ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਬਰਾਂਡ ਦੇ ਹੋਰ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ। ਰੀਡ ਐਂਡ ਟੇਲਰ ਦੇ ਗਰੁੱਪ ਸੀਈਓ ਅਜੇ ਅਗਰਵਾਲ ਨੇ ਅੱਜ ਸੰਜੀਵ ਮਹਾਜਨ ਪਾਰਟਨਰ, ਬੰਬੇ ਟਰੇਡਰਜ਼ ਅਤੇ ਉਦੈ ਮਹਾਜਨ, ਡਾਇਰੈਕਟਰ, ਮੋਟਿਫ ਮੈਨ ਐੱਲ ਐੱਲਪੀ ਦੀ ਮੌਜੂਦਗੀ ਵਿੱਚ ਸਟੋਰ ਦਾ ਉਦਘਾਟਨ ਕੀਤਾ। ਅਜੈ ਅਗਰਵਾਲ ਤੇ ਸੰਜੀਵ ਮਹਾਜਨ ਨੇ ਕਿਹਾ ਕਿ ਇਹ ਸਟੋਰ ਫੈਬਰਿਕ ਅਤੇ ਤਿਆਰ ਪੋਸ਼ਾਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਕੇਂਦਰ ਹੋਵੇਗਾ।
Advertisement
Advertisement
