ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੈਸ਼ਨਲ ਐਵਾਰਡੀ ਬਲਰਾਮ ਸ਼ਰਮਾ ਦਾ ਸਨਮਾਨ

ਨਵੀਂ ਦਿੱਲੀ ਵਿੱਚ ਹਜ਼ਾਰਾਂ ਵਿੱਦਿਅਕ ਸੰਸਥਾਵਾਂ ਨਾਲ ਸਬੰਧਤ ਸੰਸਥਾ ਆਨਲਾਈਨ ਇਗਨੇਸ਼ਨ ਵੱਲੋਂ ਕੌਮੀ ਪੱਧਰ ’ਤੇ ਗੁਰੂ ਪ੍ਰੇਰਨਾ ਐਵਾਰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਖੰਨਾ ਦੇ ਨੈਸ਼ਨਲ ਐਵਾਰਡੀ ਅਧਿਆਪਕ ਡਾ. ਬਲਰਾਮ ਸ਼ਰਮਾ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਮੁੱਖ ਮਹਿਮਾਨ...
Advertisement

ਨਵੀਂ ਦਿੱਲੀ ਵਿੱਚ ਹਜ਼ਾਰਾਂ ਵਿੱਦਿਅਕ ਸੰਸਥਾਵਾਂ ਨਾਲ ਸਬੰਧਤ ਸੰਸਥਾ ਆਨਲਾਈਨ ਇਗਨੇਸ਼ਨ ਵੱਲੋਂ ਕੌਮੀ ਪੱਧਰ ’ਤੇ ਗੁਰੂ ਪ੍ਰੇਰਨਾ ਐਵਾਰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਖੰਨਾ ਦੇ ਨੈਸ਼ਨਲ ਐਵਾਰਡੀ ਅਧਿਆਪਕ ਡਾ. ਬਲਰਾਮ ਸ਼ਰਮਾ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੌਮੀ ਪੱਧਰ ਦੇ ਇਸ ਸਮਾਗਮ ਵਿਚ ਖੰਨਾ ਸ਼ਹਿਰ ਦਾ ਮਾਣ ਵਧਾਉਣ ’ਤੇ ਡਾ. ਬਲਰਾਮ ਸ਼ਰਮਾ ਨੂੰ ਐੱਸ ਡੀ ਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਸੰਸਥਾ ਵੱਲੋਂ ਭੇਜੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਨੀਰਜ ਰਾਣੀ, ਜਸਬੀਰ ਸਿੰਘ, ਬੂਟਾ ਸਿੰਘ, ਡਾ. ਜੇ ਐੱਸ ਖੰਨਾ, ਸੁਖਮਨਜੀਤ ਸਿੰਘ, ਨਿਰਭੈ ਸਿੰਘ, ਸੁਨੀਤਾ ਰਾਣੀ, ਸਰਬਜੀਤ ਕੌਰ ਆਦਿ ਹਾਜ਼ਰ ਸਨ।

Advertisement
Advertisement
Show comments