ਮੋਬਾਈਲਫੋਨ ਤੇ ਨਕਦੀ ਖੋਹੀ
ਪਿੰਡ ਮਲਾਉ ਜ਼ਿਲ੍ਹਾ ਕਾਂਗੜਾ (ਹਿਮਾਚਲ) ਵਾਸੀ ਮੋਹਿਤ ਜਸਰੋਟੀਆ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇਥੇ ਭਾਰਤ ਪੈਟਰੋਲ ਪੰਪ ਕੋਲ ਰੋਕ ਕੇ ਉਸ ’ਤੇ ਦਾਤ ਨਾਲ ਹਮਲਾ ਕੀਤਾ ਤੇ ਉਸ ਦਾ ਮੋਬਾਈਲ ਤੇ 3000 ਰੁਪਏ ਖੋਹ ਕੇ ਲੈ ਗਏ। ਇਸੇ ਤਰ੍ਹਾਂ...
Advertisement
ਪਿੰਡ ਮਲਾਉ ਜ਼ਿਲ੍ਹਾ ਕਾਂਗੜਾ (ਹਿਮਾਚਲ) ਵਾਸੀ ਮੋਹਿਤ ਜਸਰੋਟੀਆ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇਥੇ ਭਾਰਤ ਪੈਟਰੋਲ ਪੰਪ ਕੋਲ ਰੋਕ ਕੇ ਉਸ ’ਤੇ ਦਾਤ ਨਾਲ ਹਮਲਾ ਕੀਤਾ ਤੇ ਉਸ ਦਾ ਮੋਬਾਈਲ ਤੇ 3000 ਰੁਪਏ ਖੋਹ ਕੇ ਲੈ ਗਏ। ਇਸੇ ਤਰ੍ਹਾਂ ਪਿੰਡ ਨੂੰਰਵਾਲਾ ਵਾਸੀ ਬਲਵੰਤ ਸ਼ਰਮਾ ਦੁੱਗਰੀ ਰੋਡ ’ਤੇ ਜਾ ਰਿਹਾ ਸੀ ਤਾਂ ਭਾਈ ਮੰਨਾ ਸਿੰਘ ਨਗਰ ਮੇਨ ਰੋਡ ਛਾਉਣੀ ਮੁਹੱਲਾ ਕੋਲ ਦੋ ਮੋਟਰਸਾਈਕਲਾਂ ’ਤੇ ਆਏ 4-5 ਵਿਅਕਤੀਆਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਮੋਬਾਈਲ ਫੋਨ ਤੇ 10 ਹਜ਼ਾਰ ਰੁਪਏ ਲੈ ਕੇ ਚਲੇ ਗਏ।
Advertisement
Advertisement