ਸਾਈਕਲ ’ਤੇ ਨੇਪਾਲ ਜਾਣ ਵਾਲਿਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 4 ਮਾਰਚ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੱਕ ਸਾਈਕਲ ਯਾਤਰਾ ਕਰਨ ਵਾਲੇ ਡਾ: ਪਵਨ ਢੀਂਗਰਾ ਅਤੇ ਮੇਘਾ ਜੈਨ ਲੁਧਿਆਣਾ ਪੁੱਜੇ ਜਿਨ੍ਹਾਂ ਦਾ ਭਗਵਾਨ ਮਹਾਂਵੀਰ ਸੇਵਾ ਸੰਸਥਾ ਵੱਲੋਂ ਸਵਾਗਤ ਕੀਤਾ ਗਿਆ। ਇੰਡੋ-ਨੇਪਾਲ ਫਰੈਂਡਸ਼ਿਪ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਮਾਰਚ
Advertisement
ਭਾਰਤ ਦੀ ਰਾਜਧਾਨੀ ਦਿੱਲੀ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੱਕ ਸਾਈਕਲ ਯਾਤਰਾ ਕਰਨ ਵਾਲੇ ਡਾ: ਪਵਨ ਢੀਂਗਰਾ ਅਤੇ ਮੇਘਾ ਜੈਨ ਲੁਧਿਆਣਾ ਪੁੱਜੇ ਜਿਨ੍ਹਾਂ ਦਾ ਭਗਵਾਨ ਮਹਾਂਵੀਰ ਸੇਵਾ ਸੰਸਥਾ ਵੱਲੋਂ ਸਵਾਗਤ ਕੀਤਾ ਗਿਆ। ਇੰਡੋ-ਨੇਪਾਲ ਫਰੈਂਡਸ਼ਿਪ ਰਾਈਡ ਦੇ ਬੈਨਰ ਹੇਠ ਕੀਤੀ ਗਈ ਇਹ ਸਾਈਕਲ ਯਾਤਰਾ 17 ਫਰਵਰੀ ਨੂੰ ਇੰਡੀਆ ਗੇਟ ਨਵੀਂ ਦਿੱਲੀ ਤੋਂ ਸ਼ੁਰੂ ਕੀਤੀ ਗਈ ਸੀ, ਇਨ੍ਹਾਂ ਨੇ 6 ਦਿਨਾਂ ਵਿੱਚ ਲਗਪਗ 1045 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਹ ਯਾਤਰਾ ਪੂਰੀ ਕੀਤੀ। ਡਾ. ਢੀਂਗਰਾ ਨੇ ਇਸ ਮੌਕੇ ਆਪਣੇ ਤਜਰਬੇ ਸਾਂਝੇ ਕੀਤੇ।
Advertisement