ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਐਂਡ ਸਿੰਧ ਬੈਂਕ ਡੇਹਲੋ ਵੱਲੋਂ ਵਿੱਤੀ ਸਾਖਰਤਾ ਕੈਂਪ

ਖੇਤਰੀ ਪ੍ਰਤੀਨਿਧ ਲੁਧਿਆਣਾ, 13 ਜੁਲਾਈ ਪੰਜਾਬ ਐਂਡ ਸਿੰਧ ਬੈਂਕ ਡੇਹਲੋ ਨੇ ਪਿੰਡ ਨੰਗਲ ਵਿੱਚ ਵਿੱਤੀ ਸਾਖਰਤਾ ਕੈਂਪ ਲਗਾਇਆ ਜਿਸ ਵਿੱਚ ਲੀਡ ਬੈਂਕ ਲੁਧਿਆਣਾ ਵੱਲੋਂ ਗੁਰਦੀਪ ਸਿੰਘ ਕੰਗ ਲੀਡ ਜ਼ਿਲ੍ਹਾ ਮੈਨੇਜਰ, ਸੰਜੀਵ ਕੁਮਾਰ ਏਜੀਐੱਮ ਨਾਬਾਰਡ, ਮਾਰਕੀਟਿੰਗ ਅਫਸਰ ਪੰਜਾਬ ਐਂਡ ਸਿੰਧ ਬੈਂਕ...
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 13 ਜੁਲਾਈ

Advertisement

ਪੰਜਾਬ ਐਂਡ ਸਿੰਧ ਬੈਂਕ ਡੇਹਲੋ ਨੇ ਪਿੰਡ ਨੰਗਲ ਵਿੱਚ ਵਿੱਤੀ ਸਾਖਰਤਾ ਕੈਂਪ ਲਗਾਇਆ ਜਿਸ ਵਿੱਚ ਲੀਡ ਬੈਂਕ ਲੁਧਿਆਣਾ ਵੱਲੋਂ ਗੁਰਦੀਪ ਸਿੰਘ ਕੰਗ ਲੀਡ ਜ਼ਿਲ੍ਹਾ ਮੈਨੇਜਰ, ਸੰਜੀਵ ਕੁਮਾਰ ਏਜੀਐੱਮ ਨਾਬਾਰਡ, ਮਾਰਕੀਟਿੰਗ ਅਫਸਰ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਆਫਿਸ ਲੁਧਿਆਣਾ ਰਾਕੇਸ਼ ਨੰਦਲ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ। ਕੈਂਪ ਵਿੱਚ ਉੱਚ ਅਧਿਕਾਰੀਆ ਤੇ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਡੇਹਲੋ ਦੀ ਮੈਨੇਜਰ ਪੂਜਾ ਮਦਾਨ ਨੇ ਬੈਂਕ ਖਾਤੇ ਖੋਲ੍ਹਣ, ਬੰਦ ਪਏ ਖਾਤਿਆਂ ਨੂੰ ਮੁੜ ਸੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਰੀ-ਕੇਵਾਈਸੀ ਦੀ ਪ੍ਰਕਿਰਿਆ ਬਾਰੇ ਦੱਸਿਆ ਤੇ ਕੈਂਪ ਦੌਰਾਨ ਨਵੇਂ ਖਾਤੇ ਵੀ ਖੋਲ੍ਹੇ ਗਏ।

Advertisement