ਅੱਗ ਕਾਰਨ ਨੁਕਸਾਨੇ ਘਰ ਲਈ ਮਾਲੀ ਮਦਦ
ਹਲਕਾ ਸੈਂਟਰਲ ਵਿੱਚ ਪੈਂਦੇ ਹਬੀਬ ਗੰਜ ਮੁਹੱਲੇ ਵਿੱਚ ਬੀਤੀ ਰਾਤ ਵਿਜੈ ਕੁਮਾਰ ਦੇ ਘਰ ਅੱਗ ਲੱਗਣ ਕਾਰਨ ਸਾਮਾਨ ਸੜ ਗਿਆ। ਮੁਆਵਜ਼ੇ ਵਜੋਂ ਭਾਜਪਾ ਦੇ ਸੂਬਾ ਵਿੱਤ ਸਕੱਤਰ ਗੁਰਦੇਵ ਸ਼ਰਮਾ ਦੇਬੀ ਵੱਲੋਂ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ।...
Advertisement
ਹਲਕਾ ਸੈਂਟਰਲ ਵਿੱਚ ਪੈਂਦੇ ਹਬੀਬ ਗੰਜ ਮੁਹੱਲੇ ਵਿੱਚ ਬੀਤੀ ਰਾਤ ਵਿਜੈ ਕੁਮਾਰ ਦੇ ਘਰ ਅੱਗ ਲੱਗਣ ਕਾਰਨ ਸਾਮਾਨ ਸੜ ਗਿਆ। ਮੁਆਵਜ਼ੇ ਵਜੋਂ ਭਾਜਪਾ ਦੇ ਸੂਬਾ ਵਿੱਤ ਸਕੱਤਰ ਗੁਰਦੇਵ ਸ਼ਰਮਾ ਦੇਬੀ ਵੱਲੋਂ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ। ਮਾਲੀ ਸਹਾਇਤਾ ਦੇਣ ਮੌਕੇ ਇਲਾਕਾ ਕੌਂਸਲਰ ਮੁਕੇਸ਼ ਖੱਤਰੀ ਅਤੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੀ ਹਾਜ਼ਰ ਸਨ। ਇਹ ਆਗੂ ਬੀਤੀ ਰਾਤ ਵੀ ਮੌਕੇ ’ਤੇ ਪੁੱਜੇ ਸਨ। ਇਹ ਰਕਮ ਵਿਜੈ ਦੀ ਮਾਤਾ ਮੁੰਨੀ ਦੇਵੀ ਨੂੰ ਦਿੱਤੀ ਗਈ। ਇਸ ਮੌਕੇ ਅਸ਼ਵਨੀ ਟੰਡਨ, ਰਾਜੇਸ਼ ਰਿਸ਼ੀ, ਸਤਨਾਮ ਸਿੰਘ ਸੇਠੀ ਅਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ।
Advertisement
Advertisement
