ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਰੰਜਣ ਸੂਖਮ ਨਾਲ ਰੁ-ਬ-ਰੂ ਤੇ ਕਵੀ ਦਰਬਾਰ 30 ਨੂੰ

ਪਿੰਡ ਭੁਮੱਦੀ ਵਿੱਚ ਪੰਜਾਬੀ ਸਾਹਿਤ ਸਭਾ ਵੱਲੋਂ ਸਾਹਿਤਕਾਰ ਅਤੇ ਗਜ਼ਲਗੋ ਨਿਰੰਜਨ ਸੂਖਮ ਨਾਲ ਰੁੂ-ਬ-ਰੂ ਅਤੇ ਕਵੀ ਦਰਬਾਰ 30 ਨਵੰਬਰ ਨੂੰ ਕਰਵਾਇਆ ਜਾਵੇਗਾ। ਸਭਾ ਦੇ ਸਰਪ੍ਰਸਤ ਪ੍ਰਗਟ ਸਿੰਘ ਅਤੇ ਭਿੰਦਰ ਸਿੰਘ ਨੇ ਦੱਸਿਆ ਕਿ ਸਾਹਿਤਕਾਰ ਅਤੇ ਸ਼੍ਰੋਮਣੀ ਬਾਲ ਗਾਇਕ ਕਮਲਜੀਤ ਸਿੰਘ...
Advertisement
ਪਿੰਡ ਭੁਮੱਦੀ ਵਿੱਚ ਪੰਜਾਬੀ ਸਾਹਿਤ ਸਭਾ ਵੱਲੋਂ ਸਾਹਿਤਕਾਰ ਅਤੇ ਗਜ਼ਲਗੋ ਨਿਰੰਜਨ ਸੂਖਮ ਨਾਲ ਰੁੂ-ਬ-ਰੂ ਅਤੇ ਕਵੀ ਦਰਬਾਰ 30 ਨਵੰਬਰ ਨੂੰ ਕਰਵਾਇਆ ਜਾਵੇਗਾ। ਸਭਾ ਦੇ ਸਰਪ੍ਰਸਤ ਪ੍ਰਗਟ ਸਿੰਘ ਅਤੇ ਭਿੰਦਰ ਸਿੰਘ ਨੇ ਦੱਸਿਆ ਕਿ ਸਾਹਿਤਕਾਰ ਅਤੇ ਸ਼੍ਰੋਮਣੀ ਬਾਲ ਗਾਇਕ ਕਮਲਜੀਤ ਸਿੰਘ ਨੀਲੋਂ ਦੀ ਪ੍ਰਧਾਨਗੀ ਵਿੱਚ ਨਵੇਂ ਬਣੇ ਪੰਚਾਇਤ ਘਰ ’ਚ ਸਮਾਗਮ ਹੋਵੇਗਾ ਜਿਸ ਵਿੱਚ ਹਾਜ਼ਰ ਸਾਹਿਤਕਾਰ ਆਪਣੀਆਂ ਰਚਨਾਵਾਂ ਸੁਣਾਉਣਗੇ। ਇਸ ਮੌਕੇ ਹਰਦੀਪ ਸਿੰਘ ਸੇਠ, ਸ਼ੌਕੀ ਭੁਮੱਦੀ, ਸ਼ਾਹ ਨਵਾਜ਼, ਦਿਲਸ਼ੇਰ ਸਿੰਘ ਸ਼ੇਰਾ, ਸੰਮੀ ਖਾਨ, ਅਵਤਾਰ ਸਿੰਘ, ਦਿਲਜਾਨ, ਰਣਯੋਧ ਸਿੰਘ, ਸੇਵਕ ਸਿੰਘ, ਅਰਮਾਨ ਚਕੌਹੀ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ। 

Advertisement
Advertisement
Show comments