ਕੋਅਪਰੇਟਿਵ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ
                    ਅੱਜ ਇਥੇ ਦਿ ਲੁਧਿਆਣਾ ਸੈਂਟਰਲ ਕੋਅਪਰੇਟਿਵ ਬੈਂਕ ਐਂਪਲਾਈਜ਼ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰ ਦੀ ਇੱਕਤਰਤਾ ਹੋਈ। ਇਸ ਮੌਕੇ ਵੱਖ-ਵੱਖ ਮੰਗਾਂ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਰਾਹੁਲ ਬਾਂਸਲ...
                
        
        
    
                 Advertisement 
                
 
            
        ਅੱਜ ਇਥੇ ਦਿ ਲੁਧਿਆਣਾ ਸੈਂਟਰਲ ਕੋਅਪਰੇਟਿਵ ਬੈਂਕ ਐਂਪਲਾਈਜ਼ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰ ਦੀ ਇੱਕਤਰਤਾ ਹੋਈ। ਇਸ ਮੌਕੇ ਵੱਖ-ਵੱਖ ਮੰਗਾਂ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਰਾਹੁਲ ਬਾਂਸਲ ਨੂੰ ਪ੍ਰਧਾਨ, ਦਿਨੇਸ਼ ਤਿਵਾੜੀ ਨੂੰ ਜਨਰਲ ਅਤੇ ਖੁਸ਼ਰਾਜ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਮੌਕੇ ਬੈਂਕ ਮੈਨੇਜਰ ਬਲਵੀਰ ਸਿੰਘ ਕਟਾਣੀ ਕਲਾਂ, ਵਿਨੀਤ ਕੁਮਾਰ ਗੋਸਲਾਂ, ਸਤਵਿੰਦਰਜੀਤ ਸਿੰਘ ਖੰਨਾ, ਖੁਸ਼ਪ੍ਰੀਤ ਸਿੰਘ ਜੰਡਾਲੀ, ਸੁਰਿੰਦਰ ਸਿੰਘ ਬੁੱਢੇਵਾਲ, ਜਗਰੂਪ ਸਿੰਘ ਸਿੱਧਵਾਂ ਬੇਟ, ਹਰਮੀਤ ਸਿੰਘ ਰਾੜਾ ਸਾਹਿਬ, ਸੰਦੀਪ ਸਿੰਘ ਸਮਰਾਲਾ, ਆਤਮਜੀਤ ਸਿੰਘ, ਜਸਪ੍ਰੀਤ ਸਿੰਘ, ਹਰਦੀਪ ਕੌਰ, ਗੁਰਪ੍ਰੀਤ ਸਿੰਘ ਧਮੋਟ ਕਲਾਂ ਹਾਜ਼ਰ ਸਨ।
                 Advertisement 
                
 
            
        
                 Advertisement 
                
 
            
        