ਹਾਦਸੇ ਵਿੱਚ ਸਾਈਕਲ ਸਵਾਰ ਬਜ਼ੁਰਗ ਹਲਾਕ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 28 ਮਈ ਥਾਣਾ ਕੂੰਮਕਲਾਂ ਦੇ ਇਲਾਕੇ ਵਿੱਚ ਪਿੰਡ ਕੋਹਾੜਾ ਤੋਂ ਲੱਖੋਵਾਲ ਰੋਡ ਵਾਲੀ ਸੜਕ ’ਤੇ ਸਬਜ਼ੀ ਮੰਡੀ ਕੋਹਾੜਾ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਨਾਲ ਇੱਕ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਪਿੰਡ ਕੋਹਾੜਾ ਵਾਸੀ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਈ
Advertisement
ਥਾਣਾ ਕੂੰਮਕਲਾਂ ਦੇ ਇਲਾਕੇ ਵਿੱਚ ਪਿੰਡ ਕੋਹਾੜਾ ਤੋਂ ਲੱਖੋਵਾਲ ਰੋਡ ਵਾਲੀ ਸੜਕ ’ਤੇ ਸਬਜ਼ੀ ਮੰਡੀ ਕੋਹਾੜਾ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਨਾਲ ਇੱਕ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਪਿੰਡ ਕੋਹਾੜਾ ਵਾਸੀ ਹਰਨੇਕ ਸਿੰਘ (57) ਸਵੇਰੇ 5.30 ਵਜੇ ਸਾਈਕਲ ’ਤੇ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
Advertisement