ਸਕੂਲ ਦੀ ਇਮਾਰਤ ਲਈ ਲੋੜੀਂਦਾ ਸਾਮਾਨ ਭੇਟ
ਲੋਕ ਸੇਵਾ ਸੁਸਾਇਟੀ ਨੇ ਅੱਜ ਇਥੋਂ ਦੇ ਵਰਿਆਮ ਸਿੰਘ ਮਮੋਰੀਅਲ ਆਦਰਸ਼ ਸਕੂਲ ਦੀ ਇਮਾਰਤ ਲਈ 12 ਕੁਇੰਟਲ ਸਰੀਆ ਤੇ ਹੋਰ ਲੋੜੀਂਦਾ ਸਾਮਾਨ ਭੇਟ ਕੀਤਾ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਡਾਕਟਰ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ...
Advertisement
ਲੋਕ ਸੇਵਾ ਸੁਸਾਇਟੀ ਨੇ ਅੱਜ ਇਥੋਂ ਦੇ ਵਰਿਆਮ ਸਿੰਘ ਮਮੋਰੀਅਲ ਆਦਰਸ਼ ਸਕੂਲ ਦੀ ਇਮਾਰਤ ਲਈ 12 ਕੁਇੰਟਲ ਸਰੀਆ ਤੇ ਹੋਰ ਲੋੜੀਂਦਾ ਸਾਮਾਨ ਭੇਟ ਕੀਤਾ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਡਾਕਟਰ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਅੱਗੋਂ ਵੀ ਲੋੜੀਂਦਾ ਸਾਮਾਨ ਦੇਣ ਦੀ ਵਚਨਬੱਦਤਾ ਦਹੁਰਾਈ ਇਸ ਮੌਕੇ ਵਰਿਆਮ ਸਿੰਘ ਮਮੋਰੀਅਲ ਆਦਰਸ਼ ਸਕੂਲ ਦੇ ਪ੍ਰਧਾਨ ਹਿੰਮਤ ਵਰਮਾ, ਚੇਅਰਮੈਨ ਰਵਿੰਦਰ ਸਿੰਘ, ਦਰਸ਼ਨ ਸਿੰਘ ਓਬਰਾਏ, ਹਰਪ੍ਰੀਤ ਸਿੰਘ ਓਬਰਾਏ, ਅਮਨਦੀਪ ਓਬਰਾਏ ਅਤੇ ਪ੍ਰਿੰਸੀਪਲ ਪ੍ਰੀਤੀ ਓਬਰਾਏ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement