ਸੀਜੀਐਮ ਛਾਬੜਾ ਵੱਲੋਂ ਐੱਸਬੀਆਈ ਖੰਨਾ ਦੀ ਮੁੱਖ ਸ਼ਾਖਾ ਦਾ ਉਦਘਾਟਨ
ਇਥੇ ਐੱਸਬੀਆਈ ਬੈਂਕ ਦੀ ਮੁੱਖ ਸ਼ਾਖਾ ਦਾ ਉਦਘਾਟਨ ਚੰਡੀਗੜ੍ਹ ਸਰਕਲ ਦੇ ਜਨਰਲ ਮੈਨੇਜਰ ਮਨਮੀਤ ਸਿੰਘ ਛਾਬੜਾ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਜਨਰਲ ਮੈਨੇਜਰ ਲੁਧਿਆਣਾ ਬਾਮ ਸ਼ੰਕਰ, ਸੰਜੀਵ ਚੰਦਰ, ਅਮਿਕਾ ਗਰਗ, ਰਾਕੇਸ਼ ਚੌਧਰੀ, ਐਚਐਸ ਮਹਿਮੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।...
Advertisement
ਇਥੇ ਐੱਸਬੀਆਈ ਬੈਂਕ ਦੀ ਮੁੱਖ ਸ਼ਾਖਾ ਦਾ ਉਦਘਾਟਨ ਚੰਡੀਗੜ੍ਹ ਸਰਕਲ ਦੇ ਜਨਰਲ ਮੈਨੇਜਰ ਮਨਮੀਤ ਸਿੰਘ ਛਾਬੜਾ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਜਨਰਲ ਮੈਨੇਜਰ ਲੁਧਿਆਣਾ ਬਾਮ ਸ਼ੰਕਰ, ਸੰਜੀਵ ਚੰਦਰ, ਅਮਿਕਾ ਗਰਗ, ਰਾਕੇਸ਼ ਚੌਧਰੀ, ਐਚਐਸ ਮਹਿਮੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਦੱਸਣਯੋਗ ਹੈ ਕਿ ਐਸਬੀਆਈ ਵੱਲੋਂ ਖੰਨਾ ਵਿਖੇ ਆਪਣੀ ਇਹ ਬਰਾਂਚ ਫਰਵਰੀ 1971 ਵਿਚ ਖੋਲ੍ਹੀ ਗਈ ਸੀ ਜੋ ਪਹਿਲਾ ਲਲਹੇੜੀ ਚੌਕ ਵਿਖੇ ਸੀ ਅਤੇ ਹੁਣ ਉੱਥੋਂ ਬਦਲ ਕੇ ਜੀਟੀਬੀ ਮਾਰਕੀਟ ਵਿਖੇ ਲਿਆਂਦੀ ਗਈ ਹੈ। ਇਸ ਮੌਕੇ ਬੈਂਕ ਦੇ ਚੀਫ਼ ਮੈਨੇਜਰ ਸੰਜੀਵ ਚੰਦਰ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਬੈਂਕ ਦੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ।
Advertisement
Advertisement