ਨਕਦੀ ਤੇ ਗਹਿਣੇ ਚੋਰੀ
ਪੱਤਰ ਪ੍ਰੇਰਕ ਸਮਰਾਲਾ, 25 ਮਈ ਸਾਹਿਬਜ਼ਾਦਾ ਜੂਝਾਰ ਸਿੰਘ ਕਲੋਨੀ ’ਚ ਇਕ ਘਰ ’ਚੋਂ ਲੱਖਾਂ ਰੁਪਏ ਨਕਦੀ ਤੇ ਗਹਿਣੇ ਚੋਰੀ ਹੋ ਗਏ ਹਨ। ਚੋਰਾਂ ਨੇ ਰਾਤ ਵੇਲੇ ਖਿੜਕੀ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਸੁਖਬੀਰ ਸਿੰਘ ਕਰਨ ਹਸਪਤਾਲ ਵਿਚ ਲੈਬੋਰਟਰੀ...
Advertisement
ਪੱਤਰ ਪ੍ਰੇਰਕ
ਸਮਰਾਲਾ, 25 ਮਈ
Advertisement
ਸਾਹਿਬਜ਼ਾਦਾ ਜੂਝਾਰ ਸਿੰਘ ਕਲੋਨੀ ’ਚ ਇਕ ਘਰ ’ਚੋਂ ਲੱਖਾਂ ਰੁਪਏ ਨਕਦੀ ਤੇ ਗਹਿਣੇ ਚੋਰੀ ਹੋ ਗਏ ਹਨ। ਚੋਰਾਂ ਨੇ ਰਾਤ ਵੇਲੇ ਖਿੜਕੀ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਸੁਖਬੀਰ ਸਿੰਘ ਕਰਨ ਹਸਪਤਾਲ ਵਿਚ ਲੈਬੋਰਟਰੀ ਦਾ ਕੰਮ ਸੰਭਾਲ ਰਿਹਾ ਹੈ ਤੇ ਇੱਥੇ ਪਰਿਵਾਰ ਸਣੇ ਕਿਰਾਏ ’ਤੇ ਰਹਿੰਦਾ ਹੈ। ਸਵੇਰੇ ਜਦੋਂ ਉਹ ਉੱਠਿਆ ਤਾਂ ਉਸ ਨੂੰ ਚੋਰੀ ਦਾ ਪਤਾ ਲੱਗਿਆ। ਘਰ ਵਿੱਚੋਂ 3 ਤੋਲੇ ਸੋਨਾ ਤੇ 4 ਲੱਖ ਰੁਪਏ ਨਕਦੀ ਗਾਇਬ ਸਨ।
Advertisement