ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਐੱਸ ਆਟੋਮੋਬਾਈਲਜ਼ ਜਗਰਾਉਂ ਨੂੰ ਬੈਸਟ ਫੈਸਟੀਵਲ ਸੇਲਜ਼ ਐਵਾਰਡ

ਸਥਾਨਕ ਸ਼ੇਰਪੁਰਾ ਚੌਕ ਸਥਿਤ ਹੀਰੋ ਮੋਟਰ ਸਾਈਕਲਾਂ ਦੀ ਏਜੰਸੀ ਏ.ਐੱਸ. ਆਟੋਮੋਬਾਈਲਜ਼ ਨੂੰ ਸਾਲ 2024-25 ਦਾ ਬੈਸਟ ਫੈਸਟੀਵਲ ਸੇਲਜ਼ ਐਵਾਰਡ ਮਿਲਿਆ ਹੈ। ਇਹ ਐਵਾਰਡ ਡੀਲਰ ਮੀਟ ਦੌਰਾਨ ਚੀਫ਼ ਬਿਜ਼ਨਸ ਅਫ਼ਸਰ ਆਸ਼ੂਤੋਸ਼ ਵਰਮਾ ਵਲੋਂ ਦਿੱਤਾ ਗਿਆ। ਉਨ੍ਹਾਂ ਨਾਲ ਮਨਿੰਦਰਜੀਤ ਸਿੰਘ ਜ਼ੋਨਲ ਮੈਨੇਜਰ,...
ਐਵਾਰਡ ਹਾਸਲ ਕਰਦੇ ਹੋਏ ਐੱਮਡੀ ਗੁਰਿੰਦਰ ਸਿੰਘ ਸਿੱਧੂ। -ਫੋਟੋ: ਸ਼ੇਤਰਾ
Advertisement

ਸਥਾਨਕ ਸ਼ੇਰਪੁਰਾ ਚੌਕ ਸਥਿਤ ਹੀਰੋ ਮੋਟਰ ਸਾਈਕਲਾਂ ਦੀ ਏਜੰਸੀ ਏ.ਐੱਸ. ਆਟੋਮੋਬਾਈਲਜ਼ ਨੂੰ ਸਾਲ 2024-25 ਦਾ ਬੈਸਟ ਫੈਸਟੀਵਲ ਸੇਲਜ਼ ਐਵਾਰਡ ਮਿਲਿਆ ਹੈ। ਇਹ ਐਵਾਰਡ ਡੀਲਰ ਮੀਟ ਦੌਰਾਨ ਚੀਫ਼ ਬਿਜ਼ਨਸ ਅਫ਼ਸਰ ਆਸ਼ੂਤੋਸ਼ ਵਰਮਾ ਵਲੋਂ ਦਿੱਤਾ ਗਿਆ। ਉਨ੍ਹਾਂ ਨਾਲ ਮਨਿੰਦਰਜੀਤ ਸਿੰਘ ਜ਼ੋਨਲ ਮੈਨੇਜਰ, ਅਭੀਜੀਤ ਡਿਪਟੀ ਜ਼ੋਨਲ ਮੈਨੇਜਰ, ਨਿਤਨ ਪਰਾਸ਼ਰ ਏਰੀਆ ਮੈਨੇਜਰ ਮੌਜੂਦ ਸਨ। ਆਸ਼ੂਤੋਸ਼ ਵਰਮਾ ਨੇ ਕਿਹਾ ਕਿ ਏ.ਐੱਸ. ਆਟੋਮੋਬਾਈਲਜ਼ ਦੇ ਮਾਲਕ ਗੁਰਿੰਦਰ ਸਿੰਘ ਸਿੱਧੂ ਨੂੰ ਇਹ ਐਵਾਰਡ 2024-2025 ਲਈ ਫੈਸਟੀਵਲ ਸੀਜ਼ਨ ਵਿੱਚ ਸਭ ਤੋਂ ਵੱਧ ਸੇਲ ਕਰਨ ਕਰਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏ.ਐੱਸ. ਆਟੋਮੋਬਾਈਲਜ਼ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਭਵਿੱਖ ਵਿੱਚ ਇਸ ਤੋਂ ਹੋਰ ਬਿਹਤਰ ਦੀ ਉਮੀਦ ਹੈ। ਜ਼ੋਨਲ ਮੈਨੇਜਰ ਮਨਿੰਦਰਜੀਤ ਸਿੰਘ ਨੇ ਇਸ ਐਵਾਰਡ ਲਈ ਮੈਨੇਜਿੰਗ ਡਾਇਰੈਕਟਰ ਗੁਰਿੰਦਰ ਸਿੰਘ ਸਿੱਧੂ ਨੂੰ ਵਧਾਈ ਦਿੱਤੀ।

Advertisement

Advertisement
Show comments